ਸਮੱਗਰੀ 'ਤੇ ਜਾਓ

ਤਿੱਬਤੀ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਤਿੱਬਤੀ ਵਰਨਮਾਲਾ ਤੋਂ ਮੋੜਿਆ ਗਿਆ)

ਤਿੱਬਤੀ ਭਾਸ਼ਾ (ਤਿੱਬਤੀ ਲਿਪੀ ਵਿੱਚ: བོད་སྐད་, ü kä), ਤਿੱਬਤ ਦੇ ਲੋਕਾਂ ਦੀ ਭਾਸ਼ਾ ਹੈ ਅਤੇ ਉੱਥੇ ਦੀ ਰਾਜਭਾਸ਼ਾ ਵੀ ਹੈ। ਇਹ ਤਿੱਬਤੀ ਲਿਪੀ ਵਿੱਚ ਲਿਖੀ ਜਾਂਦੀ ਹੈ। ਲਹਾਸਾ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਮਾਣਕ ਤਿੱਬਤੀ ਮੰਨਿਆ ਜਾਂਦਾ ਹੈ।