ਤੀਰੁਪਤੀ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤੀਰੁਪਤੀ ਰੇਲਵੇ ਸਟੇਸ਼ਨ ਭਾਰਤ ਦੇ ਆਧਰਾਂ ਪ੍ਰਦੇਸ਼ ਵਿੱਚ ਮੋਜੂਦ ਹੈ ਅਤੇ ਇਹ ਤੀਰੁਪਤੀ ਅਤੇ ਚਿਤ੍ਤੂਰ ਜਿਲੇ ਵਿੱਚ ਮੋਜੂਦ ਤ੍ਰਿਮਾਲਾ ਵੇੰਕਟੇਸ਼ਵਰ ਮੰਦਿਰ ਵਿੱਚ ਆਉਣ ਵਾਲੇ ਸ਼੍ਰ੍ਦਾਲੁਆ ਨੂੰ ਆਪਣੀਆ ਸੇਵਾਵਾ ਪ੍ਰਦਾਨ ਕਰਦਾ ਹੈ।

ਇਤਿਹਾਸ[ਸੋਧੋ]

ਸੰਨ 1891 ਵਿੱਚ, ਦੱਖਣੀ ਭਾਰਤੀ ਰੇਲਵੇ ਨੇ ਇੱਕ ਮੀਟਰ ਗੇਜ ਲਾਇਨ ਦੀ ਸ਼ੁਰੂਆਤ ਵਿਲ੍ਲੀ ਪੁਰਮ (ਦੱਖਣੀ ਅਰਕੋਟ ਜਿਲੇ) toਤੋ ਪਾਕ੍ਲਾ ਤੱਕ ਕੀਤੀ ਸੀ, ਜੋ ਕਿ ਕਟਾਪੜੀ ਅਤੇ ਚਿਤੋਰ to ਹੋ ਕੇ ਜਾਂਦੀ ਸੀ.[1] ਕਾਟਾ ਪੜੀ tਗੁਡੁਰ ਦੀ ਰੇਲਵੇ ਲਾਇਨ ਜੋ ਤੀਰੁਪਤੀ ਹੋ ਕੇ ਜਾਂਦੀ ਹੈ, ਹੁਣ ਬ੍ਰੋਡ ਗੇਜ ਵਿੱਚ ਬਦਲ ਦਿਤੀ ਗਈ ਹੈ।[2]

ਵਿਵਰਣ[ਸੋਧੋ]

ਤੀਰੁਪਤੀ ਦਾ ਵਿਵਰਣ ਇੱਕ ਏ1 ਸ਼੍ਰੇਣੀ ਦੇ ਸਟੇਸ਼ਨਾ ਵਿੱਚ ਕੀਤਾ ਜਾਂਦਾ ਹੈ ਜੋ ਕੁ ਗੁਨਟਾ ਕਲਾ ਰੇਲਵੇ ਡਿਵੀਜਨ ਅੰਦਰ ਆਉਂਦਾ ਹੈ[3][4] ਇਹ ਭਾਰਤੀ ਰੇਲਵੇ ਦੇ ਸਭ to ਤੋ ਜਿਆਦਾ ਬੁਕਿਗ ਵਾਲੇ ਪਹਿਲੇ 100 ਸ਼ਟੇਸ਼ਨਾ ਵਿੱਚ ਸ਼ਾਮਿਲ ਹੈ।[5]

ਰੇਵੇਨੁਏ[ਸੋਧੋ]

ਸਾਲ ਕਮਾਈ(ਲੱਖਾ ਵਿੱਚ)
2011 – 2012 ₹ 15,536.77 ਲੱਖ(205 ਕਰੋੜ ਜਾ30 ਮਿਲੀਅਨ ਯ ਏਸ ਡਾਲਰ2016 ਵਿੱਚ)
2012 – 2013 ₹ 16,973.58 ਲੱਖ(224 ਕਰੋੜ ਜਾ33 ਮਿਲੀਅਨ ਯ ਏਸ ਡਾਲਰ2016 ਵਿੱਚ)
2013 – 2014 ₹ 19,787.68 ਲੱਖ(261 ਕਰੋੜ ਜਾ39 ਮਿਲੀਅਨ ਯ ਏਸ ਡਾਲਰ2016 ਵਿੱਚ)
2014 – 2015 ₹ 23,226.40 ਲੱਖ(307 ਕਰੋੜ ਜਾ46 ਮਿਲੀਅਨ ਯ ਏਸ ਡਾਲਰ2016 ਵਿੱਚ)

ਸਹੂਲਤਾ[ਸੋਧੋ]

ਤੀਰੁਪਤੀ ਰੇਲਵੇ ਸਟੇਸ਼ਨ ਵਿੱਚ ਪੰਜ ਪਲੇਟਫਾਰਮ ਹਨ ਅਤੇ ਹਰ ਇੱਕ ਪ੍ਲੇਟਫਾਰਮ ਇੱਕ ਪੂਰੀ 24 ਕੋਚ ਵਾਲੀ ਟ੍ਰੇਨ ਵਾਸਤੇ ਪ੍ਰਿਆਪਤ ਹੈ। ਹਰ ਇੱਕ ਪਲੇਟਫਾਰਮ ਤੇ ਏਸਕੇਲੇਟਰ ਮੋਜੂਦ ਹੈ। ਤੀਰੁਪਤੀ ਰੇਲਵੇ ਸਟੇਸ਼ਨ ਹੋਰ ਰੋਜ 45 ਪੇਸੇਨਜਰ ਟ੍ਰੇਨਾ ਦੇ ਜੋੜੇ ਨੂੰ ਆਪਣੀਆ ਸੇਵਾਵਾ ਪ੍ਰਦਾਨ ਕਰਦਾ ਹੈ।

ਹਵਾਲੇ[ਸੋਧੋ]

  1. W.Francis. Gazetter of South India, Vol 1, Page 14. Google Books. Retrieved 2013-01-25.
  2. "Katpadi Jn – Pakala Jn". IRFCA, 1966. Archived from the original on 2017-04-10. Retrieved 2013-01-25. {{cite web}}: Unknown parameter |dead-url= ignored (|url-status= suggested) (help)
  3. "Category of Stations over Guntakal Division". South Central Railway zone. Portal of Indian Railways. Retrieved 22 February 2016.
  4. "Tirupati Train Station". cleartrip.com. Retrieved 23 March 2017.
  5. "Indian Railways Passenger Reservation Enquiry". Availability in trains for Top 100 Booking Stations of Indian Railways. IRFCA. Archived from the original on 2014-05-10. Retrieved 2012-12-30. {{cite web}}: Unknown parameter |dead-url= ignored (|url-status= suggested) (help)