ਸਮੱਗਰੀ 'ਤੇ ਜਾਓ

ਤੁਰਿਆ ਤੁਰਿਆ ਜਾਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤੁਰਿਆ ਤੁਰਿਆ ਜਾਹ
ਲੇਖਕਬਲਦੇਵ ਸਿੰਘ (ਦੇਵ ਕੁਰਾਈਵਾਲਾ)
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਸਫ਼ਰਨਾਮਾ
ਪ੍ਰਕਾਸ਼ਨਇਸ ਕਿਤਾਬ ਦੇ ਸਾਰੇ ਹੱਕ ਲੇਖਕ ਅਤੇ ਪਬਲੀਸ਼ਰ ਕੋਲ ਰਾਖਵੇਂ ਹਨ।
ਪ੍ਰਕਾਸ਼ਕਗਰੈਵਿਟੀ ਪਬਲੀਕੇਸ਼ਨ, ਪਟਿਆਲਾ
ਪ੍ਰਕਾਸ਼ਨ ਦੀ ਮਿਤੀ
5 ਫਰਵਰੀ,2025
ਮੀਡੀਆ ਕਿਸਮਸਫ਼ਰਨਾਮਾ
ਸਫ਼ੇ173
ਆਈ.ਐਸ.ਬੀ.ਐਨ.978-81-969822-6-3

ਤੁਰਿਆ ਤੁਰਿਆ ਜਾਹ” ਕਿਤਾਬ ਦੇਵ ਕੁਰਾਈਵਾਲਾ ਦੁਆਰਾ ਲਿਖੀ ਗਈ ਕਿਤਾਬ ਹੈ। ਇਹ ਲੇਖਕ ਦੀ ਪਹਿਲੀ ਕਿਤਾਬ ਹੈ,ਜੋ ਕਿ 5 ਫਰਵਰੀ, 2025 ਨੂੰ ਰਿਲੀਜ਼ ਕੀਤੀ ਗਈ। ਇਸ ਵਿੱਚ ਲੇਖਕ ਨੇ ਆਪਣੀ ਜ਼ਿੰਦਗੀ ਕੀਤੇ ਕੁਝ ਸਫ਼ਰਾਂ ਤੇ ਟਰੈਕਾਂ ਦਾ ਜ਼ਿਕਰ ਕੀਤਾ ਗਿਆ ਹੈ। ਜਿਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

  • ਵਾਰਵਨ ਵੈਲੀ ਟਰੈਕ
  • ਕਸ਼ਮੀਰ ਕ੍ਰੈਟ ਲੇਕ ਟਰੈਕ
  • ਪਾਂਗੀ ਰਿਸ਼ੀ ਦੇ ਦੇਸ਼ ਵਿੱਚ (ਮਾਟੀ ਕੁਦਮ ਕਰੇਂਦੀ ਯਾਰ)
  • ਤੁਲੀਅਨ ਝੀਲ ਰੈਕ
  • ਰੁਪਿਨ ਪਾਸ ਟਰੈਕ
  • ਰੁਪਿਨ ਪਾਸ ਟਰੈਕ
  • ਦਾਰਚਾ, ਜਿਸਪਾ, ਮਨਾਲੀ
  • ਬ੍ਰਹਮਤਾਲ ਟਰੈਕ
  • ਆਪ ਸਾਰਦਾਰ ਲੋਕ ਬਹੁਤ ਅੱਛੇ ਹੋਤੇ ਹੈ...(ਲਕਸ਼ਦੀਪ)
ਕਿਤਾਬ ਦਾ ਕਵਰ