ਤੇਜ਼ਾਬੀ ਵਰਖਾ
ਦਿੱਖ
ਤੇਜ਼ਾਬੀ ਵਰਖਾ ਜਾਂ ਤੇਜ਼ਾਬੀ ਮੀਂਹ ਅਜਿਹੀ ਵਰਖਾ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਘੁਲ ਕੇ ਤੇਜ਼ਾਬ ਬਣਾਉਂਦੀ ਹੈ। ਸਲਫ਼ਰ ਡਾਈਆਕਸਾਈਡ ਜਾਂ ਨਾਈਟਰੋਜਨ ਆਕਸਾਈਡ ਜੋ ਵਾਤਾਵਰਨ ਪ੍ਰਦੂਸ਼ਨ ਦੇ ਕਾਰਨ ਪੈਂਦਾ ਹੂੰਦੀ ਹੈ ਜਦੋਂ ਮੀਂਹ ਦੇ ਪਾਣੀ ਵਿੱਚ ਘੁਲ ਜਾਂਦੀਆਂ ਹਨ ਤੇ ਤੇਜ਼ਾਬੀ ਵਰਖਾ ਖ਼ਤਰਨਾਖ ਹੋ ਜਾਂਦੀ ਹੈ।
ਕਾਰਬੋਨਿਕ ਤੇਜ਼ਾਬ ਪਾਣੀ 'ਚ ਹਾਈਡ੍ਰੋਨੀੳਮ ਅਤੇ ਕਾਰਬੋਨੇਟ ਆਇਨ ਪੈਦਾ ਕਰਦਾ ਹੈ
ਜਿਸ ਨਾਲ ਹੇਠ ਲਿਖੀ ਕਿਰਿਆ ਹੁੰਦੀ ਹੈ:
- HOSO2· + O2 → HO2· + SO3
ਪਾਣੀ ਦੀ ਮੌਜੂਦਗੀ 'ਚ ਸਲਫਰ ਟ੍ਰਾਈ ਆਕਸਾਈਡ (SO3) ਛੇਤੀ ਨਾਲ ਸਲਫਿਊਰਿਕ ਤੇਜ਼ਾਬ 'ਚ ਬਦਲ ਜਾਂਦਾ ਹੈ
- SO3 (g) + H2O (l) → H2SO4 (aq)
ਨਾਈਟ੍ਰੋਜਨ ਡਾਈਆਕਸਾਈਡ OH ਨਾਲ ਕਿਰਿਆ ਕਰ ਕੇ ਨਾਈਟ੍ਰਿਕ ਤੇਜ਼ਾਬ ਬਣਾਉਂਦੀ ਹੈ[1]
- NO2 + OH· → HNO3
- SO2 (g) + H2O
SO2·H2O - SO2·H2O
H+ + HSO3− - HSO3−
H+ + SO32−
ਨੁਕਸਾਨ
[ਸੋਧੋ]ਤੇਜ਼ਾਬੀ ਮੀਂਹ ਨਾਲ ਸੰਗਮਰਮਰ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਦਾ ਹੈ। ਜਿਵੇਂ ਤਾਜ ਮਹਿਲ ਨੂੰ ਨੇੜੇ ਦੀਆਂ ਦੀਆਂ ਫੈਕਟਰੀਆਂ 'ਚੋਂ ਨਿਕਲੀਆਂ ਗੈਸਾਂ ਨਾਲ ਬਣਿਆ ਤੇਜ਼ਾਬ ਨੁਕਸਾਨ ਕਰਦਾ ਹੈ।
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1/Utilities at line 206: Called with an undefined error condition: maint_page_art_num.