ਤੇਲ-ਸੋਧਕ ਕਾਰਖ਼ਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਤੇਲ ਸ਼ੋਧਣ ਵਿਧੀ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤੇਲ ਸ਼ੋਧਣ ਵਿਧੀ (ਅਰਕ ਕੱਢਣ ਵਿਧੀ ਦੁਆਰਾ

ਤੇਲ ਸ਼ੋਧਣਾ ਇੱਕ ਵਿਧੀ ਹੈ ਜੋ ਕੱਚਾ ਖਣਿਜ ਤੇਲ ਸ਼ੋਧਣ ਲਈ ਵਰਤੀ ਜਾਂਦੀ ਹੈ। ਕੱਚੇ ਖਣਿਜ ਤੇਲ ਨੂੰ ਸ਼ੋਧ ਕੇ ਪੈਟਰੋਲ ਤੇ ਪੈਟਰੋਲੀਅਮ ਉਤਪਾਦ ਪੈਦਾ ਕੀਤੇ ਜਾਂਦੇ ਹਨ।ਇਸ ਲਈ ਅਰਕ ਕੱਢਣ ਦੀ ਵਿਧੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਨਾਲ ਲਗਦੇ ਚਿਤਰ ਵਿੱਚ ਪੈਟਰੋਲ ਤੇ ਪੈਟਰੋਲ ਉਤਪਾਦ ਪੈਦਾ ਕਰਣ ਲਈ ਤੇਲ ਸ਼ੋਧਣ ਵਿਧੀ ਦਰਸਾਈ ਗਈ ਹੈ।