ਤ੍ਰਿਦੀਬ ਚੌਧਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤ੍ਰਿਦੀਬ ਚੌਧਰੀ
ਸੰਸਦ ਮੈਂਬਰ (ਰਾਜ ਸਭਾ)
ਪੱਛਮੀ ਬੰਗਾਲ
ਦਫ਼ਤਰ ਵਿੱਚ
1987–1993
ਦਫ਼ਤਰ ਵਿੱਚ
1993 – 1997 (2 ਵਾਰੀ)
ਮੈਂਬਰ ਭਾਰਤੀ ਸੰਸਦ
ਬਹਿਰਾਮਪੁਰ
ਦਫ਼ਤਰ ਵਿੱਚ
1952-1984
ਸਾਬਕਾ ਨਵੀਂ ਸੀਟ
ਉੱਤਰਾਧਿਕਾਰੀ Atish Chandra Sinha
ਹਲਕਾ ਬਹਿਰਾਮਪੁਰ
ਨਿੱਜੀ ਜਾਣਕਾਰੀ
ਜਨਮ (1911-11-05)5 ਨਵੰਬਰ 1911
ਬਹਿਰਾਮਪੁਰ, ਮੁਰਸ਼ਿਦਾਬਾਦ, ਪੱਛਮੀ ਬੰਗਾਲ
ਮੌਤ 1 ਮਈ 1997(1997-05-01) (ਉਮਰ 85)
ਸਿਆਸੀ ਪਾਰਟੀ ਆਰਐਸਪੀ
ਰਿਹਾਇਸ਼ Kolkata
As of 17 ਸਤੰਬਰ, 2006
Source: [1]

ਤ੍ਰਿਦੀਬ ਚੌਧਰੀ (1911-1997) ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਆਜ਼ਾਦੀ ਕਾਰਕੁਨ ਸੀ। ਉਸ ਨੇ ਇਨਕਲਾਬੀ ਸੋਸ਼ਲਿਸਟ ਪਾਰਟੀ ਦਾ ਨੇਤਾ ਅਤੇ ਭਾਰਤ ਵਿੱਚ ਪੱਛਮੀ ਬੰਗਾਲ ਦੇ ਬਹਿਰਾਮਪੁਰ ਤੋਂ ਲੋਕ ਸਭਾ ਦਾ ਮੈਂਬਰ ਸੀ। ਉਹ 1952 ਤੋਂ 1984 ਤੱਕ ਲੋਕ ਸਭਾ ਦਾ ਮੈਂਬਰ ਅਤੇ 1987 ਤੋਂ 1997 ਤੱਕ ਰਾਜ ਸਭਾ ਦਾ ਮੈਂਬਰ ਰਿਹਾ। 1974 ਵਿੱਚ ਉਹ ਭਾਰਤੀ ਰਾਸ਼ਟਰਪਤੀ ਚੋਣ ਲਈ ਸੰਯੁਕਤ ਵਿਰੋਧੀ ਧਿਰ ਦਾ ਉਮੀਦਵਾਰ ਸੀ। ਉਸ ਨੇ ਗੋਆ ਮੁਕਤੀ ਲਹਿਰ ਵਿੱਚ ਹਿੱਸਾ ਲਿਆ ਸੀ।[1] ਉਹ ਆਰਐਸਪੀ ਦੇ ਬਾਨੀਆਂ ਵਿੱਚੋਂ ਇੱਕ ਸੀ।[2]

ਹਵਾਲੇ[ਸੋਧੋ]

  1. parliamentofindia obituary
  2. "History of Murshidabad". Murshidabad district administration. Retrieved 2010-10-01.