ਤੜੌਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤੜੌਲੀ ਪਿੰਡ
ਤੜੌਲੀ ਪਿੰਡ ਵਿਖੇ ਗੁੱਗਾ ਮਾੜੀ, ਪੀਰ ਅਤੇ ਗੋਰਖ ਨਾਥ ਦੇ ਸਾਂਝੇ ਪੂਜਾ ਅਸਥਾਨ

ਤੜੋਲੀ ਭਾਰਤ ਦੇ ਪੰਜਾਬ ਰਾਜ ਦੇ ਜਿਲਾ ਐੱਸ ਏ ਐੱਸ ਨਗਰ ਦੇ ਬਲਾਕ ਮਾਜਰੀ ਦਾ ਇੱਕ ਪਿੰਡ ਹੈ । ਇਸ ਪਿੰਡ ਦਾ ਹਦਬਸਤ ਨੰਬਰ 175 ਹੈ ਅਤੇ 2011 ਵਿੱਚ ਇਸਦੀ ਵੱਸੋਂ 536 ਸੀ ਜਿਸ ਵਿਚੋਂ 272 ਮਰਦ ਅਤੇ 264 ਔਰਤਾਂ ਹਨ। ਕੁੱਲ ਵੱਸੋਂ ਵਿਚੋਂ 410 ਲੋਕ ਪੜ੍ਹੇ ਲਿਖੇ ਸਨ । [1]

ਹਵਾਲੇ[ਸੋਧੋ]