ਸਮੱਗਰੀ 'ਤੇ ਜਾਓ

ਥੀਸੀਅਸ ਦਾ ਜਹਾਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Drawings of a ship getting its parts replaced
ਜਿਵੇਂ-ਜਿਵੇਂ ਜਹਾਜ਼ ਦੇ ਪੁਰਜ਼ਿਆਂ ਨੂੰ ਬਦਲਿਆ ਜਾਂਦਾ ਹੈ, ਤਾਂ ਸਵਾਲ ਇਹ ਉੱਠਦਾ ਹੈ ਕਿ ਇਹ, ਉਹੀ ਜਹਾਜ਼ ਹੈ ਜੋ ਸ਼ੁਰੂਆਤ ਤੋਂ ਸੀ।

ਥੀਸਿਅਸ ਦਾ ਜਹਾਜ਼ ਜਾਂ ਥੀਸਿਅਸ ਦਾ ਵਿਰੋਧਾਭਾਸ, ਇੱਕ ਵਿਰੋਧਾਭਾਸ ਹੈ ਜੋ ਕਿ ਇਹ ਸਵਾਲ ਚੁੱਕਦਾ ਹੈ ਕਿ ਜੇਕਰ ਕਿਸੀ ਵਸਤੂ ਦੇ ਸਾਰੇ ਪੁਰਜ਼ੇ ਇੱਕ ਤੋਂ ਬਾਅਦ ਇੱਕ ਬਦਲ ਦਿੱਤੇ ਜਾਣ ਤਾਂ ਕੀ ਉਹ ਵਸਤੂ ਉਹੀ ਵਸਤੂ ਰਹਿੰਦੀ ਹੈ ਜੋ ਕਿ ਪਹਿਲਾਂ ਅਸਲੀਅਤ ਵਿੱਚ ਸੀ।