ਸਮੱਗਰੀ 'ਤੇ ਜਾਓ

ਦਬੀਰ ਖਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Dabir Khan
ਜਨਮ1905
ਮੌਤ1972
ਪੇਸ਼ਾVocal and instrumental musician of Hindustani classical music
ਪੁਰਸਕਾਰSangeet Natak Akademi Award by the Government of India in 1969
ਦਬੀਰ ਖਾਨ

ਦਬੀਰ ਖਾਨ 20ਵੀਂ ਸਦੀ ਦੇ 'ਬੀਨਕਾਰ' ਅਤੇ ਗਾਇਕ ਸਨ। ਉਹ ਪ੍ਰਸਿੱਧ ਵੀਨਾ ਵਾਦਕ ਵਜ਼ੀਰ ਖਾਨ ਦੇ ਪੋਤੇ ਸਨ।

ਕੈਰੀਅਰ

[ਸੋਧੋ]

ਦਬੀਰ ਖਾਨ ਨੇ ਆਪਣੇ ਦਾਦਾ ਵਜ਼ੀਰ ਖਾਨ ਤੋਂ ਵੀਨਾ ਵਜਾਉਣ ਦੀ ਤਾਲੀਮ ਹਾਸਿਲ ਕੀਤੀ ਸੀ। ਉਹ ਆਲ ਇੰਡੀਆ ਰੇਡੀਓ ਕਲਕੱਤਾ ਵਿੱਚ ਨੌਕਰੀ ਕਰਦੇ ਸਨ। ਦਬੀਰ ਖਾਨ ਨੂੰ ਭਾਰਤ ਦੇ ਪ੍ਰਸਿੱਧ ਸੰਗੀਤਕਾਰ ਮੀਆਂ ਤਾਨਸੇਨ ਦੇ ਆਖਰੀ ਵੰਸ਼ਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹਨਾਂ ਨੂੰ ਸਾਲ 1969 ਵਿੱਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[1] ਦਬੀਰ ਖਾਨ ਦੇ ਸ਼ਗਿਰਦਾਂ ਵਿੱਚ ਕੇ. ਸੀ. ਡੇ, ਪੰਡਿਤ ਸੰਤੋਸ਼ ਬੈਨਰਜੀ (ਸਾਜ਼ ਸੰਗੀਤ ਵਿਭਾਗ ਦੇ ਸਾਬਕਾ ਮੁਖੀ, ਰਬਿੰਦਰ ਭਾਰਤੀ ਯੂਨੀਵਰਸਿਟੀ, ਕਲਕੱਤਾ), ਅਸਿਤ ਡੇ (ਸਾਹਾ ਇੰਸਟੀਚਿਊਟ ਆਫ ਨਿਊਕਲੀਅਰ ਫਿਜੀਕਸ, ਕੋਲਕਾਤਾ ਦੇ ਥਿਊਰੀ ਡਿਵੀਜ਼ਨ ਦੇ ਮੁਖੀ) ਅਤੇ ਪ੍ਰਸਿੱਧ ਗਾਇਕ ਮੰਨਾ ਡੇ ਵੀ ਸ਼ਾਮਲ ਸਨ।

ਦਬੀਰ ਖਾਨ 1969 ਵਿੱਚ ਮਿਦਨਾਪੁਰ, ਪੱਛਮੀ ਬੰਗਾਲ ਵਿਖੇ ਕਲੇਮ ਐਲਫੋਰਡ ਦੇ ਬਾਹਰੀ ਜਾਂਚਕਰਤਾ ਵਜੋਂ।

ਨਿੱਜੀ ਜੀਵਨ

[ਸੋਧੋ]

ਦਬੀਰ ਖਾਨ ਦਾ ਜਨਮ 1905 ਵਿੱਚ ਰਾਮਪੁਰ ਰਾਜ ਵਿੱਚ ਹੋਇਆ ਸੀ। 1972 ਵਿੱਚ ਉਹਨਾਂ ਦੀ ਮੌਤ ਹੋ ਗਈ।

ਅਵਾਰਡ ਅਤੇ ਮਾਨਤਾ

[ਸੋਧੋ]

ਇਹ ਵੀ ਦੇਖੋ

[ਸੋਧੋ]

ਕਲੇਮ ਐਲਫੋਰਡ ਪੰਡਿਤ ਐਸ. ਐਨ. ਸਾਹਾ ਦਾ ਵਿਦਿਆਰਥੀ ਸੀ, ਜੋ ਖੁਦ ਉਸਤਾਦ ਮੁਹੰਮਦ ਦਬੀਰ ਖਾਨ ਦਾ ਵਿਦਿਆਰਥੀ ਸੀ। ਮੁਹੰਮਦ ਦਬੀਰ ਖਾਨ 1969 ਵਿੱਚ ਮਿਦਨਾਪੁਰ ਸੰਗੀਤ ਕਾਲਜ ਵਿੱਚ ਕਲੇਮ ਐਲਫੋਰਡ ਦੇ ਬਾਹਰੀ ਜਾਂਚਕਰਤਾ ਸਨ।

ਹਵਾਲੇ

[ਸੋਧੋ]
  1. 1.0 1.1 "SNA: Awardees list". Sangeet Natak Akademi website. Archived from the original on 2016-03-31. Retrieved 6 January 2022. ਹਵਾਲੇ ਵਿੱਚ ਗ਼ਲਤੀ:Invalid <ref> tag; name "SNA" defined multiple times with different content