ਸਮੱਗਰੀ 'ਤੇ ਜਾਓ

ਦਲਜੀਤ ਸਿੰਘ ਚੀਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਲਜੀਤ ਸਿੰਘ ਚੀਮਾ
ਪੰਜਾਬ ਸਰਕਾਰ ਵਿੱਚ
ਸਿੱਖਿਆ ਮੰਤਰੀ
ਦਫ਼ਤਰ ਸੰਭਾਲਿਆ
2014
ਹਲਕਾਰੋਪੜ ਹਲਕਾ
ਪੰਜਾਬ ਵਿਧਾਨ ਸਭਾ ਦਾ ਮੈਂਬਰ
ਦਫ਼ਤਰ ਸੰਭਾਲਿਆ
2012
ਨਿੱਜੀ ਜਾਣਕਾਰੀ
ਕੌਮੀਅਤਭਾਰਤੀ
ਸਿਆਸੀ ਪਾਰਟੀਸ਼੍ਰੋਮਣੀ ਅਕਾਲੀ ਦਲ
ਅਲਮਾ ਮਾਤਰਜੀ.ਜੀ.ਐਸ. ਮੇਡਿਕਲ ਕਾਲਜ
ਕਿੱਤਾਸਿਆਸਤਦਾਨ
ਪੇਸ਼ਾਡਾਕਟਰ

ਡਾ. ਦਲਜੀਤ ਸਿੰਘ ਚੀਮਾ ਪੰਜਾਬ ਰਾਜ ਦੇ ਸਿਆਸਤਦਾਨ ਹਨ ਅਤੇ ਪੰਜਾਬ ਸਰਕਾਰ ਵਿੱਚ ਸਿੱਖਿਆ ਮੰਤਰੀ ਦੇ ਅਹੁਦੇ ਉੱਤੇ ਹਨ।[1][2][3][4]

ਹਲਕਾ[ਸੋਧੋ]

ਚੀਮਾ ਪੰਜਾਬ ਦੇ ਰੋਪੜ ਹਲਕੇ ਦੀ ਨੁਮਾਇੰਦਗੀ ਕਰਦਾ ਹੈ।[5]

ਰਾਜਨੀਤਕ ਦਲ[ਸੋਧੋ]

ਚੀਮਾ ਜੀ ਪੰਜਾਬੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹਨ।

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]