ਦ ਗਰੇਟ ਖਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਦਲੀਪ ਸਿੰਘ ਰਾਨਾ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਦ ਗਰੇਟ ਖਲੀ
Khali cropped.jpg
ਦ ਗਰੇਟ ਖਲੀ 2008 ਵਿੱਚ
ਜਨਮ ਨਾਂ ਦਲੀਪ ਸਿੰਘ ਰਾਣਾ
ਰਿੰਗ ਨਾਂ ਦ ਗਰੇਟ ਖਲੀ[੧]ਜੇਂਟ ਸਿੰਘ[੧]
ਦਲੀਪ ਸਿੰਘ[੨]
ਕੱਦ ੭ ft 1 in (. ਮੀ.)[੩]
ਭਾਰ ੩੪੭ lb ( kg)[੩]
ਜਨਮ (1972-08-27) 27 ਅਗਸਤ 1972 (ਉਮਰ 43)
Dhiraina, ਹਿਮਾਚਲ ਪ੍ਰਦੇਸ਼, ਭਾਰਤ
ਨਿਵਾਸ ਭਾਰਤ[੪]
ਸਿਖਲਾਈ All Pro Wrestling[੧]
ਪਹਿਲਾ ਮੈਚ 7 ਅਕਤੂਬਰ 2000[੧][੫]

ਦਲੀਪ ਸਿੰਘ ਰਾਣਾ WWE ਦਾ ਇੱਕ ਪਹਿਲਵਾਨ ਅਤੇ ਇੱਕ ਅਦਾਕਾਰ ਹੈ। ਇਸ ਦਾ ਜਨਮ 27 ਅਗਸਤ,1972 ਹਿਮਾਚਲ ਪਰਦੇਸ਼ ਵਿੱਚ ਹੋਇਆ। ਇਹ ਪੰਜਾਬ ਦੇ ਵਿੱਚ ਪੁਲਿਸ ਅਫਸਰ ਸਨ। ਇਹਨਾ ਦੀ ਲੰਬਾਈ 2,16 ਮੀਟਰ ਅਤੇ ਇਹਨਾ ਦਾ ਭਾਰ 190 ਕਿਲੋ ਹੈ|

ਹਵਾਲੇ[ਸੋਧੋ]