ਦਵਿੰਦਰ ਸੈਫ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਦਵਿੰਦਰ ਸੈਫੀ ਤੋਂ ਰੀਡਿਰੈਕਟ)

ਡਾ.ਦਵਿੰਦਰ ਸੈਫ਼ੀ ਨੌਜਵਾਨ ਪੰਜਾਬੀ ਸ਼ਾਇਰ, ਚਿੰਤਕ ਅਤੇ ਆਲੋਚਕ ਹੈ। ‘ਦੁਪਹਿਰ ਦਾ ਸਫ਼ਾ’ ਉਸਦਾ ਪਲੇਠਾ ਕਾਵਿ ਸੰਗ੍ਰਹਿ ਹੈ।[1]

ਰਚਨਾਵਾਂ[ਸੋਧੋ]

  • ਦੁਪਹਿਰ ਦਾ ਸਫ਼ਾ (ਕਾਵਿ ਸੰਗ੍ਰਹਿ)
  • ਨੀਤਸ਼ੇ ਮਹਾਮਾਨਵ
  • ਆਓ ਬਾਤਾਂ ਸੁਣੀਏ
  • ਸਿਧਾਂਤਕਾਰੀ ਅਤੇ ਪੰਜਾਬੀ ਸਿਧਾਂਤਕਾਰ(ਆਲੋਚਨਾ)[2]

ਹਵਾਲੇ[ਸੋਧੋ]

  1. "ਸ਼ਬਦ ਸਾਂਝ - ਲੇਖ: ਨੀਤਸ਼ੇ ਦਾ 'ਮਹਾਂ ਮਾਨਵ'".
  2. "ਸਿਧਾਂਤਕਾਰੀ ਅਤੇ ਪੰਜਾਬੀ ਸਿਧਾਂਤਕਾਰ".