ਦਾਤੀ ਨਾਲ ਘਾਹ ਵੱਢਦਾ ਮੁੰਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਾਤੀ ਨਾਲ ਘਾਹ ਵੱਢਦਾ ਮੁੰਡਾ, ਅਕਤੂਬਰ 1881, Opaque watercolour on laid paper, Kröller-Müller Museum, ਨੀਦਰਲੈਂਡ

ਦਾਤੀ ਨਾਲ ਘਾਹ ਵੱਢਦਾ ਮੁੰਡਾ ਇੱਕ ਵਾਟਰਕਲਰ ਚਿੱਤਰ 1881 ਵਿੱਚ ਵਿਨਸੇਂਟ ਵੈਨ ਗੋ ਨੇ ਬਣਾਇਆ ਸੀ। ਇਹ ਕ੍ਰੋਲਰ-ਮੁੱਲਰ ਮਿਊਜ਼ੀਅਮ ਦੀ ਮਲਕੀਅਤ ਹੈ।[1]

ਹਵਾਲੇ[ਸੋਧੋ]

  1. "Boy Cutting Grass with a Sickle". Van Gogh Gallery. 2011. Retrieved February 5, 2014.