ਸਮੱਗਰੀ 'ਤੇ ਜਾਓ

ਦਾਮੋਦਰ ਧਰਮਾਨੰਦ ਕੋਸਾਂਬੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡੀ ਡੀ ਕੌਸ਼ਾਂਬੀ
ਜਨਮ31 ਜੁਲਾਈ 1907
ਕੋਸਾਬੇਂ, ਬਰਤਾਨਵੀ ਭਾਰਤ, ਅੱਜਕੱਲ ਗੋਆ
ਮੌਤ29 ਜੂਨ 1966
ਪੇਸ਼ਾਹਿਸਾਬਦਾਨ, ਮਾਰਕਸਵਾਦੀ ਇਤਿਹਾਸਕਾਰ

ਡੀ ਡੀ ਕੌਸ਼ਾਂਬੀ (ਮਰਾਠੀदामोदर धर्मानंद कोसंबी) (31 ਜੁਲਾਈ 1907 – 29 ਜੂਨ 1966) ਭਾਰਤ ਦੇ ਹਿਸਾਬਦਾਨ, ਮਾਰਕਸਵਾਦੀ ਇਤਹਾਸਕਾਰ, ਰਾਜਨੀਤਕ ਚਿੰਤਕ ਅਤੇ ਬਹੁਮੁਖੀ ਪ੍ਰਤਿਭਾ ਦੇ ਧਨੀ ਸਨ।

ਪ੍ਰਕਾਸ਼ਿਤ ਸਾਹਿਤ

[ਸੋਧੋ]
ਤਸਵੀਰ:दामोदर धर्मानंद कोसंबी टपाल तिकिट..svg
ਦਾਮੋਦਰ ਧਰਮਾਨੰਦ ਕੌਸ਼ਾਂਬੀ ਡਾਕ ਟਿਕਟ
ਪੁਸਤਕ ਸਿਰਲੇਖਸਾਲ (ਈਸਵੀ)ਭਾਸ਼ਾਵਿਸ਼ਾ/ਵਰਣਨ
ਮਿਥ ਐਂਡ ਰੀਅਲਿਟੀ: ਸਟੱਡੀਜ ਇਨ ਦ ਫਾਰਮੂਲੇਸ਼ਨ ਆਫ ਇੰਡੀਅਨ ਕਲਚਰ1962ਇੰਗਲਿਸ਼ਭਾਰਤੀ ਸੰਸਕ੍ਰਿਤੀ-ਸਮਾਜਸ਼ਾਸਤਰ-ਮੂਲਕ ਗ੍ਰੰਥ
ਦ ਕਲਚਰ ਐਂਡ ਸਿਵਿਲਾਈਜ਼ੇਸ਼ਨ ਆਫ ਏਂਸ਼ੀਐਂਟ ਇੰਡੀਆ1965ਇੰਗਲਿਸ਼ਭਾਰਤੀ ਸੰਸਕ੍ਰਿਤੀ-ਸਮਾਜਸ਼ਾਸਤਰ-ਮੂਲਕ ਗ੍ਰੰਥ
ਐਕਸਪੈਕਟਿੰਗ ਏਜਿਜ ਇਨ ਦ ਡਾਇਲੈਕਟੀਕਲ ਮੈਥਡਇੰਗਲਿਸ਼
ਸਟੈਸਟੀਕਲ ਸਟੱਡੀ ਆਫ ਦ ਓਲਡ ਇੰਡੀਅਨ ਪੰਚਮਾਰਕਡ ਕਾਇਨਸਇੰਗਲਿਸ਼
ਇੰਡੋ-ਯੁਰੋਪੀਅਨ ਪੀਪਲਇੰਗਲਿਸ਼
ਟੈਕਸਟਾਈਲ ਗੁਡਸ ਇਨ ਇੰਡੀਆਇੰਗਲਿਸ਼