ਸਮੱਗਰੀ 'ਤੇ ਜਾਓ

ਦਿਆਰ-ਏ-ਦਿਲ (ਟੀਵੀ ਡਰਾਮਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਿਆਰ-ਏ-ਦਿਲ
ਦਿਆਰ-ਏ-ਦਿਲ ਦਾ ਪੋਸਟਰ
ਸ਼ੈਲੀਟੀਵੀ ਡਰਾਮਾ
ਸੀਰੀਅਲ
ਰੇਡੀਓ ਡਰਾਮਾ
ਰੁਮਾਂਸ
'ਤੇ ਆਧਾਰਿਤਫ਼ਰਹਤ ਇਸ਼ਤਿਆਕ਼ ਦੇ ਨਾਵਲਿਟ ਦਿਆਰ-ਏ-ਦਿਲ ਉੱਪਰ
ਲੇਖਕਫ਼ਰਹਤ ਇਸ਼ਤਿਆਕ਼
ਨਿਰਦੇਸ਼ਕਹਸੀਬ ਹਸਨ
ਸਟਾਰਿੰਗਸਨਮ ਸਈਦ
ਮਾਇਆ ਅਲੀ
ਉਸਮਾਨ ਖ਼ਾਲਿਦ ਬੱਟ
ਹਰੀਮ ਫ਼ਾਰੂਕ਼
ਮਿਕਾਲ ਜੁਲਫ਼ਿਕਾਰ
ਅਲੀ ਰਹਿਮਾਨ ਖਾਨ
Narrated byਓਸਮਾਨ ਖਾਲਿਦ ਬੱਟ
ਥੀਮ ਸੰਗੀਤ ਸੰਗੀਤਕਾਰਸ਼ਾਨੀ ਹੈਦਰ
ਬਿਲਾਲ ਅੱਲਾਹ ਦਿਤਾ
ਓਪਨਿੰਗ ਥੀਮ"ਯਾਰ-ਏ-ਮਨ" (ਜੇਬੁਨਿੱਸਾ ਬੰਗਾਸ਼)
ਸਮਾਪਤੀ ਥੀਮ"ਗੋਯੰਕੇ ਇਸ਼ਕ" (ਮੋਮਿਨ ਦੁਰਾਨੀ)
ਕੰਪੋਜ਼ਰਸ਼ਾਨੀ ਹੈਦਰ
ਮੂਲ ਦੇਸ਼ਪਾਕਿਸਤਾਨ
ਮੂਲ ਭਾਸ਼ਾਉਰਦੂ
ਨਿਰਮਾਤਾ ਟੀਮ
ਨਿਰਮਾਤਾਮੋਮਿਨਾ ਦੁਰੈਦ
Production locationsਸਕਾਰਦੋ, ਗਿਲਗਿਤ-ਬਾਲਤਿਸਤਾਨ ਕਸ਼ਮੀਰ
ਲਾਹੌਰ, ਪੰਜਾਬ[1]
ਸਿਨੇਮੈਟੋਗ੍ਰਾਫੀਜ਼ੇਬ ਰਾਓ
ਸੰਪਾਦਕਮਹਿਮੂਦ ਅਲੀ
ਅਰੀਬ
Camera setupਮਲਟੀ ਕੈਮਰਾ
ਲੰਬਾਈ (ਸਮਾਂ)30-45 ਮਿੰਟ
Production companyਮੂਮਲ ਪ੍ਰੋਡਕਸ਼ਨਸ
ਰਿਲੀਜ਼
Original networkਹਮ ਟੀਵੀ
Picture format560i (SDTV)
720p (HDTV)
Original release17 ਮਾਰਚ 2015 (2015-03-17) –
ਹਾਲੇ ਜਾਰੀ

ਦਿਆਰ-ਏ-ਦਿਲ (Urdu: دیار دل ; lit. The Valley of Heart) ਇੱਕ ਪਾਕਿਸਤਾਨੀ ਟੀਵੀ ਡਰਾਮਾ[1] ਹੈ ਜੋ ਫ਼ਰਹਤ ਇਸ਼ਤਿਆਕ਼ ਦੇ ਨਾਵਲਿਟ ਦਿਆਰ-ਏ-ਦਿਲ ਉੱਪਰ ਅਧਾਰਿਤ ਹੈ।[2] ਇਸਦਾ ਨਿਰਦੇਸ਼ਨ ਹਸੀਬ ਹਸਨ ਨੇ ਕੀਤਾ ਅਤੇ ਇਸਦੀ ਪ੍ਰੋਡਿਉਸਰ ਮੋਮਿਨਾ ਦੁਰੈਦ ਹੈ।[3] ਇਸ ਵਿੱਚ ਸਨਮ ਸਈਦਹਵਾਲੇ ਵਿੱਚ ਗ਼ਲਤੀ:Invalid parameter in <ref> tag[4], ਮਾਇਆ ਅਲੀ[5], ਓਸਮਾਨ ਖਾਲਿਦ ਬੱਟ[6], ਮਿਕਾਲ ਜੁਲਫ਼ਿਕਾਰਹਵਾਲੇ ਵਿੱਚ ਗ਼ਲਤੀ:Invalid parameter in <ref> tag, ਹਰੀਮ ਫ਼ਾਰੂਕ਼[7] ਅਤੇ ਅਲੀ ਰਹਿਮਾਨ ਖਾਨਹਵਾਲੇ ਵਿੱਚ ਗ਼ਲਤੀ:Invalid parameter in <ref> tag ਕੇਂਦਰੀ ਕਿਰਦਾਰਾਂ ਵਿੱਚ ਹਨ। ਸਾਰਾ ਬਿਰਤਾਂਤ ਉਸਮਾਨ ਖ਼ਾਲਿਦ ਬੱਟ ਦੇ ਮੂਹੋਂ ਫਲਾਇਸ਼-ਬੈਕ ਦੀ ਵਿਧੀ ਨਾਲ ਸੁਣਾਇਆ ਗਿਆ ਹੈ। ਇਹ ਡਰਾਮਾ ਪਾਕਿਸਤਾਨ ਵਿੱਚ 17 ਮਾਰਚ 2015 ਨੂੰ ਸ਼ੁਰੂ ਹੋਇਆ[8] ਅਤੇ ਇਸਦਾ ਪ੍ਰਸਾਰਣ ਸਮਾਂ ਹਮ ਟੀਵੀ[9] ਉੱਪਰ ਹਰ ਮੰਗਲਵਾਰ ਰਾਤ 8 ਵਜੇ ਹੈ। ਡਰਾਮੇ ਨੂੰ ਉਂਝ ਪਹਿਲਾਂ ਸਦਕ਼ੇ ਤੁਮਹਾਰੇ[10] ਟੀਵੀ ਡਰਾਮੇ ਦੇ ਆਖਰੀ ਪ੍ਰਸਾਰਣ ਮਗਰੋਂ ਸ਼ੁਰੂ ਕਰਨ ਦਾ ਵਿਚਾਰ ਸੀ ਜਿਸਦਾ ਪ੍ਰਸਾਰਣ ਸਮਾਂ ਸ਼ੁੱਕਰਵਾਰ ਰਾਤ 8 ਵਜੇ ਸੀ ਪਰ ਫਿਰ ਕੁਝ ਤਕਨੀਕੀ ਸਮੱਸਿਆ ਦੇ ਕਾਰਨ ਇਸਨੂੰ ਮੰਗਲਵਾਰ ਦੇ ਦਿਨ ਲਈ ਨੀਅਤ ਕਰ ਦਿੱਤਾ ਗਿਆ। ਡਰਾਮੇ ਨੇ ਪਹਿਲੀ ਕਿਸ਼ਤ ਨਾਲ ਹੀ ਪਾਠਕਾਂ ਅਤੇ ਸਮੀਖਿਆਕਾਰਾਂ ਦਾ ਦਿਲ ਜਿੱਤ ਲਿਆ ਅਤੇ ਸਭ ਤੋਂ ਵੱਧ ਇਸ ਵਿਚਲੀ ਲੋਕੇਸ਼ਨ ਦੀ ਤਾਰੀਫ ਹੋਈ। ਗਿਲਗਿਤ-ਬਾਲਤਿਸਤਾਨ ਵਿੱਚ ਫਿਲਮਾਇਆ ਗਿਆ ਇਹ ਡਰਾਮਾ ਇਸੇ ਕਾਰਣ ਬਾਕੀ ਡਰਾਮਿਆਂ ਨਾਲੋਂ ਕੁਝ ਵੱਖਰਾ ਮਿਜ਼ਾਜ ਰੱਖਦਾ ਹੈ।[11]

ਪਲਾਟ

[ਸੋਧੋ]

ਕਹਾਣੀ ਆਗਾ ਜਾਨ ਅਤੇ ਉਸਦੇ ਦੋ ਪੁੱਤਰਾਂ ਬਹਿਰੋਜ਼ ਅਤੇ ਸੋਹੇਬ ਨਾਲ ਸ਼ੁਰੂ ਹੁੰਦੀ ਹੈ। ਬਹਿਰੋਜ਼ ਆਗਾ ਜਾਨ ਦੀ ਭਤੀਜੀ ਅਰਜੁਮੰਦ ਨਾਲ ਬਚਪਨ ਤੋਂ ਮੰਗਿਆ ਹੋਇਆ ਹੈ ਪਰ ਕਾਲਜ ਪੜਦਿਆਂ ਉਸਦਾ ਰੂਹੀਨਾ ਨਾਂ ਦੀ ਕੁੜੀ ਨਾਲ ਇਸ਼ਕ ਪੈ ਜਾਂਦਾ ਹੈ। ਉਹ ਅਰਜੁਮੰਦ ਨਾਲ ਵਿਆਹ ਕਰਵਾਉਣ ਤੋਂ ਮਨਾਂ ਕਰ ਦਿੰਦਾ ਹੈ। ਆਗਾ ਜਾਨ ਇਸ ਵਿੱਚ ਆਪਣੀ ਬੇਇੱਜ਼ਤੀ ਸਮਝਦਾ ਹੋਇਆ ਉਸਨੂੰ ਘਰੋਂ ਕੱਢ ਦਿੰਦਾ ਹੈ ਅਤੇ ਸੋਹੇਬ ਨੂੰ ਅਰਜੁਮੰਦ ਨਾਲ ਵਿਆਹ ਕਰਾ ਲੈਣ ਨੂੰ ਕਹਿੰਦਾ ਹੈ। ਅਰਜੁਮੰਦ ਸ਼ੁਰੂ ਸ਼ੁਰੂ ਵਿੱਚ ਇਨਕਾਰ ਕਰ ਦਿੰਦੀ ਹੈ ਪਰ ਆਗਾ ਜਾਨ ਦੇ ਹੁਕਮ ਅੱਗੇ ਹਵੇਲੀ ਵਿੱਚ ਕਿਸੇ ਦੀ ਨਹੀਂ ਚੱਲਦੀ। ਸਮਾਂ ਅੱਗੇ ਵਧਦਾ ਹੈ। ਰੂਹੀਨਾ ਇੱਕ ਕੁੜੀ ਫਰਾਹ ਨੂੰ ਜਨਮ ਦਿੰਦੀ ਹੈ ਅਤੇ ਅਰਜੁਮੰਦ ਵਲੀ ਅਤੇ ਜ਼ਰਮੀਨਾ ਨੂੰ ਜਨਮ ਦਿੰਦੀ ਹੈ। ਵਲੀ ਦੇ ਜਨਮ ਨਾਲ ਸੋਹੇਬ ਅਤੇ ਅਰਜੁਮੰਦ ਇੱਕ ਦੂਜੇ ਦੇ ਨੇੜੇ ਆ ਜਾਂਦੇ ਹਨ ਅਤੇ ਉਹਨਾਂ ਵਿਚਲੀ ਨਫਰਤ ਅਤੇ ਸ਼ਰਮ ਦੀ ਕੰਧ ਪਿਆਰ ਵਿੱਚ ਬਾਦਲ ਜਾਂਦੀ ਹੈ।[12][13][14][15][16] 20 ਸਾਲ ਗੁਜ਼ਰ ਜਾਂਦੇ ਹਨ ਅਤੇ ਫ਼ਰਾਹ ਤੇ ਵਲੀ ਹੁਣ ਜਵਾਨੀ ਵਿੱਚ ਪੈਰ ਰੱਖ ਚੁੱਕੇ ਹਨ। ਸੋਹੇਬ ਬਹਿਰੋਜ਼ ਨੂੰ ਇਨ੍ਹਾਂ ਵੀਹ ਸਾਲਾਂ ਵਿੱਚ ਕਈ ਵਾਰ ਉਸਦੇ ਘਰ ਜਾ ਮਿੰਨਤਾਂ ਕਰ ਚੁੱਕਿਆ ਹੈ ਪਰ ਉਹ ਅਤੇ ਆਗਾ ਜਾਨ ਆਪਣੇ ਦੋਹਾਂ ਵਿਚਲੀ ਨਫਰਤ ਨੂੰ ਛੱਡਣ ਲਈ ਤਿਆਰ ਈ ਨਹੀਂ ਹਨ। ਆਖਿਰ ਇੱਕ ਰਾਤ ਸੋਹੇਬ ਆਗਾ ਜਾਨ ਨੂੰ ਬਹਿਰੋਜ਼ ਨੂੰ ਘਰ ਬੁਲਾਉਣ ਲਈ ਮੰਨ ਜਾਂਦੇ ਹਨ ਪਰ ਉਸੇ ਸਵੇਰ ਦੇ ਚੜਨ ਤੋਂ ਪਹਿਲਾਂ ਸੋਹੇਬ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ। ਬਹਿਰੋਜ਼ ਨੂੰ ਇਸ ਗੱਲ ਦਾ ਸਦਮਾ ਪਹੁੰਚਦਾ ਹੈ ਅਤੇ ਉਹ ਆਗਾ ਜਾਨ ਕੋਲ ਹੀ ਰਹਿਣ ਦਾ ਫੈਂਸਲਾ ਕਰਦਾ ਹੈ। ਉਹ ਰੂਹੀਨਾ ਅਤੇ ਫਰਾਹ ਨੂੰ ਵੀ ਬੁਲਾ ਲੈਂਦਾ ਹੈ ਅਤੇ ਆਗਾ ਜਾਨ ਕੋਲ ਸੋਹੇਬ ਦੀ ਆਖਰੀ ਇੱਛਾ ਅਨੁਸਾਰ ਵਲੀ ਅਤੇ ਫਰਾਹ ਦਾ ਨਿਕਾਹ ਕਰਾਉਣ ਦੀ ਗੱਲ ਦੱਸਦਾ ਹੈ। ਬਹਿਰੋਜ਼ ਰੂਹੀਨਾ ਉੱਪਰ ਦਬਾਅ ਪਾਉਂਦਾ ਹੈ ਕਿ ਉਹ ਇਸ ਰਿਸ਼ਤੇ ਲਈ ਮੰਨ ਜਾਏ ਤੇ ਅਖੀਰ ਉਹਨਾਂ ਦੋਹਾਂ ਦਾ ਨਿਕਾਹ ਹੋ ਜਾਂਦਾ ਹੈ। ਰੂਹੀਨਾ ਇਸ ਉੱਪਰ ਕਦੇ ਖੁਸ਼ ਨਹੀਂ ਹੁੰਦੀ ਅਤੇ ਉਹ ਹਵੇਲੀ ਛੱਡ ਆਪਣੇ ਭਰਾ ਕੋਲ ਰਹਿਣ ਚਲੀ ਜਾਂਦੀ ਹੈ। ਵਲੀ ਅਤੇ ਫਰਾਹ ਦੋਵੇਂ ਅਜਨਬੀਆਂ ਵਾਂਗ ਜ਼ਿੰਦਗੀਆਂ ਗੁਜ਼ਾਰ ਰਹੇ ਹੁੰਦੇ ਹਨ। ਬਹਿਰੋਜ਼ ਦੀ ਅਚਾਨਕ ਮੌਤ ਹੋ ਜਾਂਦੀ ਹੈ ਅਤੇ ਵਲੀ ਤੇ ਫਰਾਹ ਵਿਚਲੀਆਂ ਦੂਰੀਆਂ ਤਲਾਕ ਦੀ ਹੱਦ ਤੱਕ ਵੱਧ ਜਾਂਦੀਆਂ ਹਨ। ਆਗਾ ਜਾਨ ਦੀ ਸਿਹਤ ਬਿਗੜ ਜਾਂਦੀ ਹੈ।[15][17] ਵਲੀ ਹਾਲਤ ਨੂੰ ਸਾਂਭਣ ਲਈ ਫਰਾਹ ਨਾਲ ਇੱਕ ਸਮਝੌਤਾ ਕਰਦਾ ਹੈ ਕਿ ਜੇਕਰ ਉਹ ਆਗਾ ਜਾਨ ਦਾ ਤਿੰਨ ਮਹੀਨੇ ਖਿਆਲ ਰੱਖ ਲਵੇ ਤਾਂ ਉਹ ਉਸਨੂੰ ਤਲਾਕ ਦੇ ਦਵੇਗਾ। ਫਰਾਹ ਮੰਨ ਜਾਂਦੀ ਹੈ ਪਰ ਉਹ ਇਨ੍ਹਾਂ ਤਿੰਨ ਮਹੀਨਿਆਂ ਵਿੱਚ ਮਹਿਸੂਸ ਕਰਦੀ ਹੈ ਕਿ ਆਗਾ ਜਾਨ ਉਸ ਤਰ੍ਹਾਂ ਦੇ ਬਿਲਕੁਲ ਨਹੀਂ ਹਨ ਜਿਸ ਤਰ੍ਹਾਂ ਦੇ ਉਸਦੀ ਮਾਂ ਉਸਨੂੰ ਬਚਪਨ ਤੋਂ ਦੱਸਦੀ ਆ ਰਹੀ ਸੀ। ਉਸਦਾ ਵਲੀ, ਹਵੇਲੀ ਅਤੇ ਆਗਾ ਜਾਨ ਨਾਲ ਮੋਹ ਪੈ ਜਾਂਦਾ ਹੈ ਅਤੇ ਉਹ ਆਪਣੀ ਮਾਂ ਨੂੰ ਸਮਝੌਦੀ ਹੈ ਕਿ ਉਹ ਵੀ ਆਪਣਾ ਗੁੱਸਾ ਛੱਡ ਦਵੇ। ਤਿੰਨ ਮਹੀਨਿਆਂ ਦੀ ਮੁਹਲਤ ਮੁੱਕਣ ਮਗਰੋਂ ਫਰਾਹ ਵਲੀ ਨੂੰ ਕਹਿੰਦੀ ਹੈ ਕਿ ਉਸਨੂੰ ਤਲਾਕ ਦੀ ਲੋੜ ਨਹੀਂ। ਹਵੇਲੀ ਵਿਚੋਂ ਮੁੱਦਤਾਂ ਮਗਰੋਂ ਕਿਸੇ ਖੁਸ਼ਨੁਮਾ ਦਿਆਰ ਦਾ ਅਕਸ ਦੇਖਣ ਨੂੰ ਮਿਲਦਾ ਹੈ।[12]

ਕਾਸਟ

[ਸੋਧੋ]
Dayar-e-Dill full cast and crew.
ਬਾਲ ਕਲਾਕਾਰ
 • ਸਾਰਾ ਕਾਸ਼ਿਫ਼ (ਛੋਟੀ ਅਰਜੁਮੰਦ)
 • ਜ਼ੈਨ ਇਮਰਾਨ (ਛੋਟਾ ਬਹਿਰੋਜ਼)
 • ਸਾਦ ਇਮਰਾਨ (ਛੋਟਾ ਸੋਹੇਬ)
 • ਅਲਤਾਫ਼ ਅਮਚਾ (ਛੋਟਾ ਵਲੀ)
 • ਮਰੀਅਮ ਖਲੀਫ (ਛੋਟੀ ਫਰਾਹ)

ਨਾਵਲ ਨਾਲੋਂ ਵਖਰੇਵਾਂ

[ਸੋਧੋ]

ਦਿਆਰ-ਏ-ਦਿਲ ਨਾਵਲਿਟ ਦੀ ਮੂਲ ਕਹਾਣੀ ਮਹਿਜ਼ 159 ਪੰਨਿਆਂ ਦੀ ਹੈ ਜੋ ਫ਼ਰਹਤ ਇਸ਼ਤਿਆਕ਼ ਦੀ ਪੁਸਤਕ ਮੇਰੇ ਹਮਦਮ ਮੇਰੇ ਦੋਸਤ ਵਿੱਚ ਜੁਲਾਈ 2010 ਵਿੱਚ ਛਪੀ ਸੀ। ਇਸ ਪੁਸਤਕ ਦੇ 308 ਪੰਨੇ ਸਨ ਜਿਨ੍ਹਾਂ ਵਿਚੋਂ ਦਿਆਰ-ਏ-ਦਿਲ ਸਿਰਫ 159 ਪੰਨਿਆਂ ਦਾ ਸੀ। ਨਾਵਲਿਟ ਦੀ ਸਾਰੀ ਕਹਾਣੀ, ਮੁੱਖ ਤੌਰ ਤੇ ਪੰਜ ਪਾਤਰ (ਆਗਾ ਜਾਂ, ਰੂਹੀਨਾ, ਵਲੀ ਅਤੇ ਫਰਾਹ), ਉਹਨਾਂ ਵਿਚੋਂ ਦੀ ਵੀ ਚਾਰ (ਬਹਿਰੋਜ਼ ਨੂੰ ਛੱਡ) ਪਾਤਰਾਂ ਦੁਆਲੇ ਹੀ ਘੁੱਮਦੀ ਹੈ ਪਰ ਡਰਾਮੇ ਵਿੱਚ ਤਾਂ ਸੋਹੈਬ ਅਤੇ ਅਰਜੁਮੰਦ ਨੂੰ ਵੀ ਮੁੱਖ ਕਿਰਦਾਰ ਬਣਾ ਕੇ ਦਿਖਾਇਆ ਗਿਆ ਹੈ। ਅਰਜੁਮੰਦ ਦੇ ਪਿਤਾ ਦਾ ਨਾਵਲਿਟ ਵਿੱਚ ਕਿਰਦਾਰ ਬਹੁਤ ਹੀ ਘੱਟ ਹੈ ਪਰ ਡਰਾਮੇ ਵਿੱਚ ਉਸਦਾ ਕਿਰਦਾਰ ਮਹੱਤਵਪੂਰਨ ਹੈ। ਬਹਿਰੋਜ਼ ਦਾ ਨਾਵਲਿਟ ਦੇ ਵਿੱਚ ਪਹਿਲਾਂ ਨਾਂ ‘ਬਯਾਜਦ’ ਸੀ[15] ਪਰ ਛਪਣ ਤੋਂ ਕੁਝ ਸਮਾਂ ਪਹਿਲਾਂ ਇਸਨੂੰ ਬਹਿਰੋਜ਼ ਕਰ ਦਿੱਤਾ ਗਿਆ। ਡਰਾਮੇ ਵਿੱਚ ਸਾਰੀ ਕਹਾਣੀ ਨੂੰ ਇੱਕ ਲਗਾਤਾਰ ਕ੍ਰਮ ਵਿੱਚ ਦਿਖਾਇਆ ਗਿਆ ਹੈ ਪਰ ਨਾਵਲਿਟ ਵਿੱਚ ਸਾਰੀ ਕਹਾਣੀ ਨੂੰ ਵਲੀ ਫਲੈਸ਼ਬੈਕ ਰਾਹੀਂ ਸੁਣਾਉਂਦਾ ਹੈ। ਇਥੋਂ ਤੱਕ ਕਿ ਡਰਾਮੇ ਦੇ ਪੰਜਵੇਂ ਏਪੀਸੋਡ ਵਿੱਚ ਰੂਹੀਨਾ ਦਾ ਪਹਿਲਾ ਬੱਚਾ ਜਨਮ ਸਮੇਂ ਮਰਦਾ ਦਿਖਾਇਆ ਗਿਆ ਹੈ ਜਦਕਿ ਨਾਵਲਿਟ ਵਿੱਚ ਉਹ ਸਿਰਫ ਇੱਕ ਵਾਰ ਬੱਚੇ ਨੂੰ ਜਨਮ ਦਿੰਦੀ ਹੈ। ਨਾਵਲਿਟ ਵਿੱਚ ਕੋਈ ਲੈਲਾ ਨਾਂ ਦਾ ਪਾਤਰ ਨਹੀਂ ਹੈ ਪਰ ਡਰਾਮੇ ਵਿੱਚ ਸੋਹੇਬ ਦੇ ਪਾਤਰ ਨੂੰ ਆਕਰਸ਼ਕ ਬਣਾਉਣ ਲਈ ਲੈਲਾ ਨਾਂ ਦਾ ਪਾਤਰ ਪਾ ਦਿੱਤਾ ਗਿਆ ਹੈ। ਉਹ ਅਤੇ ਸੋਹੈਬ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਪਰ ਜਦ ਸੁਹੇਬ ਨੂੰ ਅਰਜੁਮੰਦ ਨਾਲ ਵਿਆਹ ਕਰਵਾਉਣਾ ਪੈਂਦਾ ਹੈ ਤਾਂ ਉਹ ਵਿਛੜ ਜਾਂਦੇ ਹਨ।

ਕਿਸ਼ਤਾਂ

[ਸੋਧੋ]
ਏਪੀਸੋਡ ਨੰ. ਪ੍ਰਸਾਰਣ ਮਿਆਦ ਪ੍ਰਸਾਰਣ ਮਿਤੀ ਪਾਕਿਸਤਾਨੀ ਦਰਸ਼ਕ
(ਹਜ਼ਾਰਾਂ ਵਿੱਚ)
ਯੂਕੇ ਦੇ ਦਰਸ਼ਕ
(ਹਜ਼ਾਰਾਂ ਵਿੱਚ)
ਸਮੀਖਿਆ ਹਵਾਲਾ
1 39:05 17 ਮਾਰਚ 2015 (2015-03-17) 67.3[20] 82[21] [22]
2 37:45 24 ਮਾਰਚ 2015 (2015-03-24) 73.6[23] 89[24] [25]
3 35:25 31 ਮਾਰਚ 2015 (2015-03-31) 42.3[26] 90[24] [27]
4 37:28 7 ਅਪ੍ਰੈਲ 2015 (2015-04-07) 86.6[28] 97[29] [30]
5 39:53 14 ਅਪ੍ਰੈਲ 2015 (2015-04-14) 72.1[31] 81[32] [33]
6 40:25 21 ਅਪ੍ਰੈਲ 2015 (2015-04-21) 42.6[34] 48[35] [36]
7 30:36 28 ਅਪ੍ਰੈਲ 2015 (2015-04-28) 43.0[37] 60[38] [39]
8 36:54 5 ਮਈ 2015 (2015-05-05) 36.3[40] TBD [41]
9 40:18 12 ਮਈ 2015 (2015-05-12) 55.4[42] TBD [43]
10 37:17 19 ਮਈ 2015 (2015-05-19) 60.5[44] TBD [45]
11 35:57 26 ਮਈ 2015 (2015-05-26) 49.4[46] TBD [47]
12 42:09 2 ਜੂਨ 2015 (2015-06-02) 23.4[48] TBD [49]

ਸੰਗੀਤ

[ਸੋਧੋ]

ਮੁੱਖ ਗੀਤ “ਦਿਆਰ-ਏ-ਦਿਲ” ਸ਼ਾਨੀ ਹੈਦਰ ਦਾ ਗਾਇਆ ਹੈ, ਬਿਲਾਲ ਨੇ ਸੰਗੀਤਬਧ ਕੀਤਾ ਹੈ ਅਤੇ ਬੋਲ ਸਬੀਰ ਜ਼ਫਰ ਨੇ ਲਿਖੇ ਹਨ। ਡਰਾਮੇ ਵਿੱਚ ਦੋ ਗੀਤ ਹਨ ਜਿਨ੍ਹਾਂ ਵਿਚੋਂ ਇੱਕ ਉਰਦੂ ਅਤੇ ਦੂਸਰਾ ਫ਼ਾਰਸੀ ਵਿੱਚ ਹੈ।

ਗੀਤ ਗੀਤਕਾਰ ਗਾਇਕ ਮਿਆਦ
ਯਾਰ-ਏ-ਮਨ ਸਬੀਰ ਜ਼ਫਰ ਸ਼ਾਨੀ ਹੈਦਰ, ਬਿਲਾਲ 2:23
ਗੋਯੰਕੇ ਇਸ਼ਕ ਸਬੀਰ ਜ਼ਫਰ ਮੋਮਿਨ ਦੁਰਾਨੀ 1:00

ਬਾਹਰੀ ਕੜੀਆਂ

[ਸੋਧੋ]

ਹਵਾਲੇ

[ਸੋਧੋ]
 1. 1.0 1.1 "Diyar-e-Dil - The City of Heart". Hum TV. March 16, 2015. Archived from the original on ਮਾਰਚ 25, 2015. Retrieved April 5, 2015. {{cite web}}: Unknown parameter |dead-url= ignored (|url-status= suggested) (help)
 2. "Diyar-i-dil-An upcoming drama serial by Farhat Ishtiaq". Archived from the original on 2015-06-14. Retrieved 2015-06-07. {{cite web}}: Unknown parameter |dead-url= ignored (|url-status= suggested) (help)
 3. "Dayar-e-Dil". DramaIndustry. Archived from the original on ਮਈ 16, 2015. Retrieved May 19, 2015. {{cite web}}: Unknown parameter |dead-url= ignored (|url-status= suggested) (help)
 4. 4.0 4.1 "Sanam Saeed's Diyar-e-dil Another hit in making?". BrandSynario. Archived from the original on ਮਈ 19, 2015. Retrieved May 19, 2015. {{cite web}}: Unknown parameter |dead-url= ignored (|url-status= suggested) (help)
 5. admin (November 3, 2015). "Dayar e Dil New Drama Coming Soon on Hum Tv". dramas-online. Archived from the original on ਨਵੰਬਰ 6, 2014. Retrieved June 3, 2015. {{cite web}}: Unknown parameter |dead-url= ignored (|url-status= suggested) (help)
 6. "Osman ans Maya behind scenes of Diyar-e-Dil". Gossip. Retrieved May 19, 2015.[permanent dead link]
 7. 7.0 7.1 7.2 "Three Stunning Ladies in Dayar-e-Dil on Hum TV". Hina Imran. Archived from the original on ਮਈ 21, 2015. Retrieved May 16, 2015. {{cite web}}: Unknown parameter |dead-url= ignored (|url-status= suggested) (help)
 8. "Hum TV to launch 'Dayar-E-Dil' in Tuesday slot". Media24/7. March 16, 2015. Archived from the original on ਅਪ੍ਰੈਲ 11, 2015. Retrieved April 5, 2015. {{cite web}}: Check date values in: |archive-date= (help); Unknown parameter |dead-url= ignored (|url-status= suggested) (help)
 9. "Dayar-e-Dil new drama serial on Hum TV". pakistandramaserials. March 17, 2015. Archived from the original on ਅਪ੍ਰੈਲ 11, 2015. Retrieved April 5, 2015. {{cite web}}: Check date values in: |archive-date= (help); Unknown parameter |dead-url= ignored (|url-status= suggested) (help)
 10. Areeba Mohsin (March 6, 2015). "One Word For Dayar-e-Dil Promo_Amazing". Review it. Retrieved May 23, 2015.
 11. "Diyar-e-Dil opens with a bang and is a visual treat". Sadaf Haider. Dawn News. March 19, 2015. Retrieved April 7, 2015.
 12. 12.0 12.1 "Dayar e dil Synopsis". Fashion Gossip. April 4, 2015. Archived from the original on ਅਪ੍ਰੈਲ 2, 2015. Retrieved April 10, 2015. {{cite web}}: Check date values in: |archive-date= (help); Unknown parameter |dead-url= ignored (|url-status= suggested) (help)
 13. 13.0 13.1 13.2 "In Diyar-e-Dil, male relationships finally get their due". Dawn. Retrieved April 24, 2015.
 14. "Diyar-e-Dil". Hum TV. Archived from the original on ਮਈ 22, 2015. Retrieved June 4, 2015. {{cite web}}: Unknown parameter |dead-url= ignored (|url-status= suggested) (help)
 15. 15.0 15.1 15.2 Sadaf Haider (April 24, 2015). "Diyar-e-Dil opens with a bang and is a visual treat". Dawn.com. Retrieved June 5, 2015.
 16. Fateeha Iftikhar. "Dayar-e-Dil". Imdb. Retrieved June 4, 2015.
 17. "Dayar-e-dil complee synopsis and story". Gossip Pakistan. April 1, 2015. Archived from the original on ਜੂਨ 14, 2015. Retrieved April 7, 2015. {{cite web}}: Unknown parameter |dead-url= ignored (|url-status= suggested) (help)
 18. "Dayar-e-Dil-Mikaal Zulfikar and Sanam Saeed". Pak files. Archived from the original on ਅਪ੍ਰੈਲ 28, 2015. Retrieved April 25, 2015. {{cite web}}: Check date values in: |archive-date= (help); Unknown parameter |dead-url= ignored (|url-status= suggested) (help)
 19. "Maya Ali new and previous shows". Stylentips. April 25, 2014. Archived from the original on ਜੂਨ 21, 2015. Retrieved ਜੂਨ 7, 2015. {{cite web}}: Unknown parameter |dead-url= ignored (|url-status= suggested) (help)
 20. Raj Baddhan (18 March 2015). "Overnights: 'YHM' stays tops with 200k viewers, while Hum TV's DD debut with massive viewers". Media24/7. Archived from the original on 17 ਅਪ੍ਰੈਲ 2015. Retrieved 18 April 2015. {{cite web}}: Check date values in: |archive-date= (help); Unknown parameter |dead-url= ignored (|url-status= suggested) (help)
 21. "Top 10, Hum TV Europe". BABRB. March 22, 2015. Retrieved May 28, 2015.
 22. Zarish Gill (18 March 2015). "Diyar-e-Dil - Review of episode one". Hum TV. Archived from the original on 14 ਅਪ੍ਰੈਲ 2015. Retrieved 7 April 2015. {{cite web}}: Check date values in: |archive-date= (help); Unknown parameter |dead-url= ignored (|url-status= suggested) (help)
 23. Raj Baddhan (18 March 2015). "Overnights: 'DABH' takes back lead on Tuesday and 'DD' 2nd episode leads with viewers". Media24/7. Archived from the original on 8 ਅਪ੍ਰੈਲ 2015. Retrieved 18 April 2015. {{cite web}}: Check date values in: |archive-date= (help); Unknown parameter |dead-url= ignored (|url-status= suggested) (help)
 24. 24.0 24.1 "Top 10 Programmes, Hum TV Europe". BARB. March 29, 2015. Retrieved May 28, 2015.
 25. Zarish Gill (24 March 2015). "Diyar-e-Dil - Review of episode two". Hum TV. Archived from the original on 4 ਅਪ੍ਰੈਲ 2015. Retrieved 7 April 2015. {{cite web}}: Check date values in: |archive-date= (help); Unknown parameter |dead-url= ignored (|url-status= suggested) (help)
 26. Raj Baddhan (1 April 2015). "Overnights: 'MasterChef India' tops Tuesday UK ratings and 'DD' 3rd episode lags behinds Shehr-e-Zaat". Media24/7. Archived from the original on 5 ਅਪ੍ਰੈਲ 2015. Retrieved 18 April 2015. {{cite web}}: Check date values in: |archive-date= (help); Unknown parameter |dead-url= ignored (|url-status= suggested) (help)
 27. Zarish Gill (18 March 2015). "Diyar-e-Dil - Review of episode two". Hum TV. Archived from the original on 14 ਅਪ੍ਰੈਲ 2015. Retrieved 7 April 2015. {{cite web}}: Check date values in: |archive-date= (help); Unknown parameter |dead-url= ignored (|url-status= suggested) (help)
 28. Raj Baddhan (8 April 2015). "Overnights: 'Gangaa' dominates &TV UK ratings and Hum TV's 'DD' 4th episode splendidly leads with viewers". Media24/7. Archived from the original on 17 ਅਪ੍ਰੈਲ 2015. Retrieved 18 April 2015. {{cite web}}: Check date values in: |archive-date= (help); Unknown parameter |dead-url= ignored (|url-status= suggested) (help)
 29. "Top 10 Programmes, Hum TV Europe". BARB. April 12, 2015. {{cite web}}: |access-date= requires |url= (help); Missing or empty |url= (help)
 30. Zahra Mirza (7 April 2015). "Diyar-e-Dil - Review of episode four". review.it. Retrieved 8 April 2015.
 31. Raj Baddhan (15 April 2015). "Overnights: 'YHM' clinches back lead in UK while Hum TV's tops with 'DD' 5th episode with viewers". Media24/7. Archived from the original on 15 ਅਪ੍ਰੈਲ 2015. Retrieved 18 April 2015. {{cite web}}: Check date values in: |archive-date= (help); Unknown parameter |dead-url= ignored (|url-status= suggested) (help)
 32. "Top 10 Programmes of Hum TV Europe". BARB. April 19, 2015. Retrieved May 28, 2015.
 33. Zahra Mirza (14 April 2015). "Diyar-e-Dil - Review of episode Five". review.it. Retrieved 15 April 2015.
 34. Raj Baddhan (21 April 2015). "Overnights: Hum TV tops 20:00 – 22:00 Tuesday". Media24/7. Archived from the original on 28 ਮਈ 2015. Retrieved 22 April 2015. {{cite web}}: Unknown parameter |dead-url= ignored (|url-status= suggested) (help)
 35. "HUM TV Europe, Top 10 Programmes". April 26, 2015. Retrieved May 28, 2015.
 36. Zahra Mirza (21 April 2015). "Diyar-e-Dil - Review of episode Six". review.it. Retrieved 22 April 2015.
 37. Raj Baddhan (28 April 2015). "Overnights: 'YHM' clinches lead on Tuesday in UK while DD lags behind Shehr-e-Zaat". Media24/7. Archived from the original on 2 ਮਈ 2015. Retrieved 29 April 2015. {{cite web}}: Unknown parameter |dead-url= ignored (|url-status= suggested) (help)
 38. "Top 10, shows Hum TV Europe (May)". Barb. Retrieved June 7, 2015.
 39. Zahra Mirza (April 28, 2015). "Dayar-e-Dil Episode Seven Review". Review.it. Retrieved April 29, 2015.
 40. Raj Baddhan (6 May 2015). "Overnights: 'Gangaa' on &TV takes lead at 20:00 while DD lags behind 'Na Kaho Tum Meray Nahi' on Hum TV". Media24/7. Archived from the original on 5 ਜੁਲਾਈ 2015. Retrieved 7 May 2015. {{cite web}}: Unknown parameter |dead-url= ignored (|url-status= suggested) (help)
 41. Zahra Mirza (May 5, 2015). "Dayar-e-Dil Episode Eight Review". Retrieved May 6, 2015.
 42. Raj Baddhan (13 May 2015). "Overnights: Star Plus extends lead on Tuesday at 20:00 while DD lags behind "Na Kaho Tum Meray Nahi" on Hum TV". Media24/7. Archived from the original on 19 ਮਈ 2015. Retrieved 14 May 2015. {{cite web}}: Unknown parameter |dead-url= ignored (|url-status= suggested) (help)
 43. Zahra Mirza (May 12, 2015). "Dayar-e-Dil Episode Nine Review". Retrieved May 13, 2015.
 44. Raj Baddhan (May 20, 2015). "Overnights: &TV climbs in Tuesday UK ratings". Media24/7. Archived from the original on ਮਈ 24, 2015. Retrieved May 20, 2015. {{cite web}}: Unknown parameter |dead-url= ignored (|url-status= suggested) (help)
 45. Zahra Mirza (May 19, 2015). "Diyar-e-Dil Episode ten Review!". Review it. Retrieved May 20, 2015.
 46. Raj Baddhan (May 27, 2015). "Overnights: 'Gangaa' on &TV spikes on Tuesday". Media24/7. Archived from the original on ਮਈ 28, 2015. Retrieved May 27, 2015. {{cite web}}: Unknown parameter |dead-url= ignored (|url-status= suggested) (help)
 47. Zahra Mirza (May 26, 2015). "Diyar-e-Dil Episode 11". Review it. Retrieved May 26, 2015.
 48. Raj Baddhan (June 3, 2015). "Overnights: 'Nach Baliye 7′ climbs up in weekday slot". Media24/7. Archived from the original on ਜੂਨ 10, 2015. Retrieved June 3, 2015. {{cite web}}: Unknown parameter |dead-url= ignored (|url-status= suggested) (help)
 49. Zahra Mirza (June 2, 2015). "Diyar-e-Dil - Episode Twelve". Review it. Retrieved June 3, 2015.