ਦਿਸ਼ਾ ਪਾਟਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦਿਸ਼ਾ ਪਾਟਨੀ
Disha Patani snapped at Spider Man Homecoming screening.jpg
ਪਟਾਨੀ ਫਿਲਮ ਦੀ ਇਸਤਿਹਾਰਬਾਜੀ ਦੌਰਾਨ ਐਮ ਐਸ ਧੋਨੀ: ਅਨਟੋਲਡ ਸਟੋਰੀ
ਜਨਮ (1992-06-13) 13 ਜੂਨ 1992 (ਉਮਰ 27)
ਰਿਹਾਇਸ਼ਬਰੇਲੀ, ਉੱਤਰ ਪ੍ਰਦੇਸ਼
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2012 – ਹੁਣ ਤੱਕ

ਦਿਸ਼ਾ ਪਾਟਨੀ ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਮਾਡਲ ਹੈ, ਜੋ ਕੀ ਹਿੰਦੀ ਅਤੇ ਤੇਲਗੂ ਫਿਲਮ ਦੀ ਅਦਾਕਾਰਾ ਹੈ। ਪਾਟਨੀ ਦਾ ਜਨਮ ਬਰੇਲੀ, ਭਾਰਤ ਵਿੱਚ ਹੋਇਆ।[1]

ਉਹ ਇੰਡੋਰ ਵਿੱਚ ਹੋਈ ਮਿਸ ਇੰਡੀਆ ਫੇਮਿਨਾ 2013 ਦੀ ਪਹਿਲੀ ਰਨਰ-ਅੱਪ ਰਹੀ।[2] ਉਸ ਨੇ ਆਪਣੀ ਫਿਲਮ ਕਰੀਅਰ ਦੀ ਸ਼ੁਰੂਆਤ ਪੁਰੀ ਜਗਨਨਾਥ ਲੋਫ਼ਰ (2015).

ਕਰੀਅਰ[ਸੋਧੋ]

2015 ਵਿਚ ਉਹ ਕੈਡਬਰੀ ਡੇਅਰੀ ਮਿਲਕ ਦੇ ਇਸ਼ਤਿਹਾਰ ਵਿੱਚ ਨਜਰ ਆਈ , ਜਿਸ ਰਾਹੀ ਉਸਨੂੰ ਕਾਫੀ ਉਪਲਬਧੀ ਹਾਸਿਲ ਕੀਤੀ। ਉਸ ਤੋਂ ਬਾਅਦ ਉਹ ਪੁਰੀ ਜਗਨਨਾਥ ਦੀ ਨਿਰਦੇਸ਼ ਹੇਠ ਬਣੀ ਫਿਲਮ ਲੋਫ਼ਰ  ਵਿੱਚ ਨਜਰ ਆਈ। [3]  ਉਸਤੋਂ ਬਾਅਦ ਓਹ ਸੰਗੀਤ ਵੀਡੀਓ ਬੇਫਿਕਰੇ  ਵਿੱਚ ਟਾਈਗਰ Shroff[4] ਦੇ ਨਾਲ ਨਜਰ ਆਈ। ਉਸਦੀ ਅਗਲੀ ਫਿਲਮ ਐਮ ਐਸ ਧੋਨੀ: ਅਨਟੋਲਡ ਸਟੋਰੀ[5] ਜਿਸ ਵਿੱਚ ਉਸਨੇ ਧੋਨੀ ਦੀ ਪਤਨੀ ਦੀ ਭੂਮਿਕਾ ਨਿਭਾਈ ਇਹ ਫਿਲਮ ਬਾਕਸ ਆਫਿਸ ਉੱਤੇ ਹਿੱਟ ਰਹੀ।[6]

ਉਸ ਜੈਕੀ ਚਾਨ ਦੀ ਕੁੰਗ ਫੂ ਯੋਗਾ ਵਿੱਚ ਵੀ ਕੰਮ ਕੀਤਾ, ਜੋ ਕਿ 3 ਫਰਵਰੀ 2017 ਨੂੰ ਸਿਨੇਮਾ ਘਰਾਂ ਵਿੱਚ ਲਗੇਗੀ।[7] [8]

ਫਿਲਮੋਗ੍ਰਾਫੀ[ਸੋਧੋ]

ਸਾਲ ਫਿਲਮ ਭੂਮਿਕਾ ਭਾਸ਼ਾ ਸੂਚਨਾ
2015 ਲੋਫ਼ਰ ਮੌਣੀ ਤੇਲਗੂ ਤੇਲਗੂ ਦੀ ਸ਼ੁਰੂਆਤ
2016 ਬੇਫਿਕਰੇ ਆਪਣੇ ਆਪ ਨੂੰ ਹਿੰਦੀ ਸੰਗੀਤ ਵੀਡੀਓ[9]
2016 ਐਮ ਐਸ ਧੋਨੀ: ਅਨਟੋਲਡ ਸਟੋਰੀ ਪ੍ਰਿਅੰਕਾ ਝਾਅ ਹਿੰਦੀ ਹਿੰਦੀ ਸ਼ੁਰੂਆਤ
2017 ਕੁੰਗ ਫੂ ਯੋਗਾ ਅਸ਼ਮਿਤਾ ਚੀਨੀ, ਅੰਗਰੇਜ਼ੀ, ਹਿੰਦੀ

ਹਵਾਲੇ[ਸੋਧੋ]

  1. "Disha Patani – Profile". India Times. Archived from the original on 17 February 2014. Retrieved 18 July 2016. 
  2. "7 Things About Newbie Disha Patani That Prove She's The Next Big Thing To Watch Out For"
  3. Kavirayani, Suresh (17 December 2015). "They treated me like a baby on sets: Disha Patani". Deccan Chronicle. Retrieved 18 July 2016. 
  4. "Check out the teaser of Tiger Shroff and girlfriend Disha Patani's Befikra"
  5. Thakur, Charu (6 January 2016). "MS Dhoni – The Untold Story: Tiger Shroffs girlfriend Disha Patani bags a role in the biopic". India Today. Retrieved 2016-07-18. 
  6. "Disha Patani: New girl on the block". EasternEye. 3 November 2016. 
  7. Vyavahare, Renuka (27 April 2016). "Jackie Chan impressed by Disha Patani". The Times of India. Retrieved 2016-07-18. 
  8. "Baaghi 2 Box office: Tiger Shroff's rebellion continues, earning so close to 150 million". gwentertainment.pk (in ਅੰਗਰੇਜ਼ੀ). Retrieved 2018-04-26. 
  9. "Watch: Tiger Shroff and Disha Patani sizzling chemistry in Befikra song"

ਬਾਹਰੀ ਕੜੀਆਂ[ਸੋਧੋ]