ਦਿੱਲੀ ਸਰਾਏ ਰੂਹੇਲਾ ਰੇਲਵੇ ਸਟੇਸ਼ਨ
Jump to navigation
Jump to search
ਦਿੱਲੀ ਸਰਾਏ ਰੂਹੇਲਾ ਰੇਲਵੇ ਸਟੇਸ਼ਨ ਭਾਰਤੀ ਰੇਲ ਸਟੇਸ਼ਨ | |
---|---|
![]() | |
Station statistics | |
ਪਤਾ | ਨਵੀਂ ਰੋਹਤਕ ਰੋਡ, ਨਵੀਂ ਦਿੱਲੀ![]() |
Coordinates | 28°39′47″N 77°11′11″E / 28.66306°N 77.18639°Eਗੁਣਕ: 28°39′47″N 77°11′11″E / 28.66306°N 77.18639°E |
ਉਚਾਈ | 226 ਮੀਟਰs (741 ਫ਼ੁੱਟ) |
ਪਲੈਟਫਾਰਮ | 6 |
Tracks | 2 |
Parking | ਉਪਲਬਧ |
ਸਮਾਨ ਪੜਤਾਲ | ਉਪਲਬਧ ਨਹੀਂ |
ਹੋਰ ਜਾਣਕਾਰੀ | |
Opened | 1873 |
Rebuilt | 2013 |
ਬਿਜਲੀਕਰਨ | ਹਾਂ |
ਸਟੇਸ਼ਨ ਕੋਡ | DEE |
ਜ਼ੋਨ | ਉੱਤਰ ਰੇਲਵੇ ਜ਼ੋਨ |
ਡਵੀਜ਼ਨ | ਦਿੱਲੀ ਮੰਡਲ |
Owned by | ਭਾਰਤੀ ਰੇਲ |
Operator | ਭਾਰਤੀ ਰੇਲ |
ਸਟੇਸ਼ਨ ਰੁਤਬਾ | ਚਾਲੂ |
ਦਿੱਲੀ ਸਰਾਏ ਰੂਹੇਲਾ ਦਿੱਲੀ | |
---|---|
ਰੇਲ ਗੇਜ | 1676 ਮਿਮੀ |
ਲੰਬਾਈ | 4 ਕਿਮੀ |
ਦਿੱਲੀ ਸਰਾਏ ਰੂਹੇਲਾ ਦਯਾ ਬਸਤੀ ਸ਼ਕੂਰ ਬਸਤੀ-ਰੋਹਤਕ | |
---|---|
ਰੇਲ ਗੇਜ | 1676 ਮਿਮੀ |
ਲੰਬਾਈ | 66 ਕਿਮੀ |
ਦਿੱਲੀ ਸਰਾਏ ਰੂਹੇਲਾ ਦਯਾ ਬਸਤੀ ਨਰੇਲਾ-ਸੋਨੀਪਤ-ਪਾਣੀਪਤ | |
---|---|
ਰੇਲ ਗੇਜ | 1676 ਮਿਮੀ |
ਲੰਬਾਈ | 89 ਕਿਮੀ |
ਦਿੱਲੀ ਸਰਾਏ ਰੂਹੇਲਾ ਦਿਲੀ ਛਾਉਣੀ ਰਿਵਾੜੀ | |
---|---|
ਰੇਲ ਗੇਜ | 1676 ਮਿਮੀ |
ਲੰਬਾਈ | 78 ਕਿਮੀ |
ਦਿੱਲੀ ਸਰਾਏ ਰੂਹੇਲਾ ਦਿੱਲੀ ਸਫ਼ਦਰਜੰਗ ਓਖਲਾ ਤੁਗਲਕ | |
---|---|
ਰੇਲ ਗੇਜ | 1676 ਮਿਮੀ |
ਲੰਬਾਈ | 30 ਕਿਮੀ |
ਦਿੱਲੀ ਸਰਾਏ ਰੂਹੇਲਾ , ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸਥਿਤ ਇੱਕ ਰੇਲਵੇ ਸਟੇਸ਼ਨ ਹੈ। ਇਹ ਸਟੇਸ਼ਨ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੋਂ ਚਾਰ ਕਿਲੋਮੀਟਰ ਦੀ ਦੂਰੀ ਪਰ ਸਥਿਤ ਹੈ। ਇਸ ਸਟੇਸ਼ਨ ਦਾ ਕੋਡ DEE ਹੈ। ਇਸ ਸਟੇਸ਼ਨ ਦਾ ਪ੍ਰਬੰਧਨ ਉੱਤਰ ਰੇਲਵੇ ਜ਼ੋਨ ਦੇ ਦਿੱਲੀ ਮੰਡਲ ਦੁਆਰਾ ਕੀਤਾ ਜਾਂਦਾ ਹੈ। ਦਿੱਲੀ ਤੋਂ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਜਾਣ ਵਾਲੀਆਂ ਬਹੁਤ ਸਾਰੀਆਂ ਗੱਡੀਆਂ ਇਥੇ ਰੁਕਦੀਆਂ ਹਨ। ਲਗਭਗ 20 ਰੇਲ ਗੱਡੀਆਂ ਜਿਹਨਾਂ ਵਿੱਚ ਦਰਨਤੋ ਅਤੇ ਵਾਤਾਨੁਕੂਲਿਤ ਰੇਲ ਗੱਡੀਆਂ ਵੀ ਸ਼ਾਮਿਲ ਹਨ ਇਸੀ ਸਟੇਸ਼ਨ ਤੋਂ ਸ਼ੁਰੂ ਹੁੰਦੀਆਂ ਹਨ। ਇਹ ਸਟੇਸ਼ਨ ਪਹਿਲਾਂ ਮੀਟਰ ਗੇਜ ਦੀ ਰੇਲਵੇ ਲਾਈਨ ਦੇ ਲਈ ਨਿਸ਼ਚਿਤ ਸੀ।