ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਸ ਸੂਚੀ ਵਿੱਚ ਕ੍ਰਮਵਾਰ ਦਿੱਲੀ ਸਲਤਨਤ ਦੇ ਸ਼ਾਸਕ ਸ਼ਾਮਲ ਹਨ।
ਲੜੀ ਨੰਬਰ
|
ਨਾਮ of ruler
|
ਜਨਮ
|
ਮੌਤ
|
ਸ਼ਾਸਨ ਸ਼ੁਰੂ
|
ਸ਼ਾਸਨ ਖਤਮ
|
ਟਿੱਪਣੀ
|
1
|
ਕੁਤੁਬੁੱਦੀਨ ਐਬਕ
|
1150
|
14 ਨਵੰਬਰ 1210
|
25 ਜੂਨ 1206
|
14 ਨਵੰਬਰ 1210
|
|
2
|
ਆਰਾਮਸ਼ਾਹ
|
ਅਗਿਆਤ
|
ਜੂਨ 1211
|
ਦਸੰਬਰ 1210
|
ਜੂਨ 1211
|
ਐਬਕ ਦਾ ਪੁੱਤਰ
|
3
|
ਇਲਤੁਤਮਿਸ਼
|
ਅਗਿਆਤ
|
30 ਅਪ੍ਰੈਲ 1236
|
ਜੂਨ 1211
|
30 ਅਪ੍ਰੈਲ 1236
|
ਐਬਕ ਦਾ ਜਵਾਈ
|
4
|
ਰੁਕਨ-ਉਦ-ਦੀਨ ਫਿਰੋਜ਼ਸ਼ਾਹ (ਫ਼ਿਰੋਜ ਪਹਿਲਾ)
|
ਅਗਿਆਤ
|
19 ਨਵੰਬਰ 1236
|
ਅਪ੍ਰੈਲ/ਮਈ 1236
|
ਨਵੰਬਰ 1236
|
ਇਲਤੁਤਮਿਸ਼ ਦਾ ਪੁੱਤਰ
|
5
|
ਰਜ਼ੀਆ ਸੁਲਤਾਨ
|
ਅਗਿਆਤ
|
15 ਅਕਤੂਬਰ 1240
|
ਨਵੰਬਰ 1236
|
20 ਅਪ੍ਰੈਲ 1240
|
ਇਲਤੁਤਮਿਸ਼ ਦੀ ਪੁੱਤਰੀ
|
6
|
ਮੁਈਜੁੱਦੀਨ ਬਹਿਰਾਮਸ਼ਾਹ
|
9 ਜੁਲਾਈ 1212
|
15 ਮਈ 1242
|
ਮਈ 1240
|
15 ਮਈ 1242
|
ਇਲਤੁਤਮਿਸ਼ ਦਾ ਪੁੱਤਰ
|
7
|
ਅਲਾਉ ਦੀਨ ਮਸੂਦ
|
ਅਗਿਆਤ
|
10 ਜੂਨ 1246
|
ਮਈ 1242
|
10 ਜੂਨ 1246
|
ਰੁਕਨ-ਉਦ-ਦੀਨ ਫਿਰੋਜ਼ਸ਼ਾਹ ਦਾ ਪੁੱਤਰ
|
8
|
ਨਸੀਰੂਦੀਨ ਮਹਿਮੂਦ (ਮਹਿਮੂਦ ਪਹਿਲਾ)
|
1229 or 1230
|
18 ਫਰਵਰੀ 1266
|
10 ਜੂਨ 1246
|
18 ਫਰਵਰੀ 1266
|
ਇਲਤੁਤਮਿਸ਼ ਦਾ ਪੁੱਤਰ
|
9
|
ਗ਼ਿਆਸੁੱਦੀਨ ਬਲਬਨ
|
1216
|
1287
|
ਫਰਵਰੀ 1266
|
1287
|
ਇਲਤੁਤਮਿਸ਼ ਦੇ ਦਰਬਾਰ ਵਿੱਚ ਤੁਰਕੀ ਦੇ ਪਤਵੰਤੇ
|
10
|
ਮੁਈਜ਼ ਉਦ-ਦੀਨ ਕਾਇਕਾਬਾਦ
|
1269
|
1 ਫਰਵਰੀ 1290
|
1287
|
1 ਫਰਵਰੀ 1290
|
ਗ਼ਿਆਸੁੱਦੀਨ ਬਲਬਨ ਦਾ ਪੋਤਾ
|
11
|
ਸ਼ਮਸੁਦੀਨ ਕਯੂਮਰਸ
|
1285/1287
|
13 ਜੂਨ 1290
|
1 ਫਰਵਰੀ 1290
|
13 ਜੂਨ 1290
|
ਕਾਇਕਾਬਾਦ ਦਾ ਪੁੱਤਰ
|
ਲੜੀ ਨੰਬਰ
|
ਨਾਮ
|
ਜਨਮ
|
ਮੌਤ
|
ਸ਼ਾਸਨ ਸ਼ੁਰੂ
|
ਸ਼ਾਸਨ ਖਤਮ
|
ਟਿੱਪਣੀ
|
12
|
ਜਲਾਲ ਉੱਦ-ਦੀਨ ਖਿਲਜੀ (ਫ਼ਿਰੋਜ ਦੂਜਾ)
|
1220
|
19 ਜੁਲਾਈ 1296
|
13 ਜੂਨ 1290
|
19 ਜੁਲਾਈ 1296
|
|
–
|
ਰੁਕਨੁਦੀਨ ਇਬਰਾਹਿਮ
|
ਅਗਿਆਤ
|
1296 ਤੋਂ ਬਾਅਦ
|
ਜੁਲਾਈ 1296
|
ਨਵੰਬਰ 1296
|
ਜਲਾਲ ਉੱਦ-ਦੀਨ ਖਿਲਜੀ ਦਾ ਪੁੱਤਰ, ਉਸਨੇ ਥੋੜ੍ਹੇ ਸਮੇਂ ਲਈ ਰਾਜ ਕੀਤਾ, ਸੂਚੀਆਂ ਵਿੱਚ ਹਮੇਸ਼ਾਂ ਉਸਦੇ ਨਾਮ ਨਹੀਂ ਦਰਸਾਏ।
|
13
|
ਅਲਾਉੱਦੀਨ ਖ਼ਿਲਜੀ
|
ਲੱਗਭਗ 1266
|
4 ਜਨਵਰੀ 1316
|
ਨਵੰਬਰ 1296
|
4 ਜਨਵਰੀ 1316
|
ਜਲਾਲ ਉੱਦ-ਦੀਨ ਖਿਲਜੀ ਦਾ ਭਤੀਜਾ
|
14
|
ਸ਼ਿਹਾਬੁਦੀਨ ਓਮਾਰ ਖ਼ਿਲਜੀ
|
1310 or 1311
|
ਅਪ੍ਰੈਲ 1316
|
5 ਜਨਵਰੀ 1316
|
ਅਪ੍ਰੈਲ 1316
|
ਅਲਾਉੱਦੀਨ ਖ਼ਿਲਜੀ ਦਾ ਪੁੱਤਰ
|
15
|
ਕੁਤੁਬ ਉੱਦ-ਦੀਨ ਮੁਬਾਰਕ ਸ਼ਾਹ ਖ਼ਿਲਜੀ
|
1299
|
9 ਜੁਲਾਈ 1320
|
14 ਅਪ੍ਰੈਲ 1316
|
1 ਮਈ 1320
|
ਅਲਾਉੱਦੀਨ ਖ਼ਿਲਜੀ ਦਾ ਪੁੱਤਰ
|
ਬਿਨਾਂ ਵੰਸ਼ ਤੋਂ (1320)
[ਸੋਧੋ]
ਲੜੀ ਨੰਬਰ
|
ਨਾਮ
|
ਜਨਮ
|
ਮੌਤ
|
ਸ਼ਾਸਨ ਸ਼ੁਰੂ
|
ਸ਼ਾਸਨ ਖਤਮ
|
ਟਿੱਪਣੀ
|
16
|
ਖੁਸਰੋ ਖਾਨ
|
ਅਗਿਆਤ
|
1320
|
10 ਜੁਲਾਈ 1320
|
5 ਸਤੰਬਰ 1320
|
ਉਸਨੇ ਥੋੜ੍ਹੇ ਸਮੇਂ ਲਈ ਰਾਜ ਕੀਤਾ, ਰਾਜਵੰਸ਼ ਦੀ ਸਥਾਪਨਾ ਨਹੀਂ ਕੀਤੀ।
|
ਲੜੀ ਨੰਬਰ
|
ਨਾਮ
|
ਜਨਮ
|
ਮੌਤ
|
ਸ਼ਾਸਨ ਸ਼ੁਰੂ
|
ਸ਼ਾਸਨ ਖਤਮ
|
ਟਿੱਪਣੀ
|
17
|
ਗ਼ਿਆਸੁੱਦੀਨ ਤੁਗ਼ਲਕ (ਤੁਗਲਕ ਪਹਿਲਾ)
|
ਅਗਿਆਤ
|
1 ਫਰਵਰੀ 1325
|
8 ਸਤੰਬਰ 1320
|
1 ਫਰਵਰੀ 1325
|
|
18
|
ਮੁਹੰਮਦ ਬਿਨ ਤੁਗ਼ਲਕ (ਤੁਗਲਕ ਦੂਜਾ)
|
ਲੱਗਭਗ 1290
|
20 ਮਾਰਚ 1351
|
1 ਫਰਵਰੀ 1325
|
20 ਮਾਰਚ 1351
|
ਗ਼ਿਆਸੁੱਦੀਨ ਤੁਗ਼ਲਕ ਦਾ ਪੁੱਤਰ
|
19
|
ਫ਼ਿਰੋਜ ਸ਼ਾਹ ਤੁਗ਼ਲਕ (ਫ਼ਿਰੋਜ ਤੀਜਾ)
|
1309
|
20 ਸਤੰਬਰ 1388
|
23 ਮਾਰਚ 1351
|
20 ਸਤੰਬਰ 1388
|
ਗ਼ਿਆਸੁੱਦੀਨ ਤੁਗ਼ਲਕ ਦਾ ਜਵਾਈ
|
20
|
ਤੁਗ਼ਲਕ ਖਾਨ (ਤੁਗਲਕ ਦੂਜਾ)
|
ਅਗਿਆਤ
|
14 ਮਾਰਚ 1389
|
20 ਸਤੰਬਰ 1388
|
14 ਮਾਰਚ 1389
|
ਫ਼ਿਰੋਜ ਸ਼ਾਹ ਤੁਗ਼ਲਕ ਦਾ ਪੋਤਾ
|
21
|
ਅਬੂ ਬਕਰ ਸ਼ਾਹ
|
ਅਗਿਆਤ
|
after 1390
|
15 ਮਾਰਚ 1389
|
ਅਗਸਤ 1390
|
ਫ਼ਿਰੋਜ ਸ਼ਾਹ ਤੁਗ਼ਲਕ ਦਾ ਪੋਤਾ
|
22
|
ਨਸੀਰ ਉਦ ਦੀਨ ਮੁਹੰਮਦ ਸ਼ਾਹ ਤੀਜਾ (ਮੁਹੰਮਦ ਤੀਜਾ)
|
ਅਗਿਆਤ
|
20 ਜਨਵਰੀ 1394
|
31 ਅਗਸਤ 1390
|
20 ਜਨਵਰੀ 1394
|
ਫ਼ਿਰੋਜ ਸ਼ਾਹ ਤੁਗ਼ਲਕ ਦਾ ਪੁੱਤਰ
|
23
|
ਅਲਾ ਉਦ-ਦੀਨ ਸਿਕੰਦਰ ਸ਼ਾਹ
|
ਅਗਿਆਤ
|
8 ਮਾਰਚ 1394
|
22 ਜਨਵਰੀ 1394
|
8 ਮਾਰਚ 1394
|
ਨਸੀਰ ਉਦ ਦੀਨ ਮੁਹੰਮਦ ਸ਼ਾਹ ਤੀਜਾ ਦਾ ਪੁੱਤਰ
|
24
|
ਨਸੀਰ ਉਦ-ਦੀਨ ਮਹਿਮੂਦ ਸ਼ਾਹ ਤੁਗਲਕ
|
ਅਗਿਆਤ
|
ਫਰਵਰੀ 1413
|
ਮਾਰਚ 1394
|
ਫਰਵਰੀ 1413
|
ਨਸੀਰ ਉਦ ਦੀਨ ਮੁਹੰਮਦ ਸ਼ਾਹ ਤੀਜਾ ਦਾ ਪੁੱਤਰ
|
–
|
ਨਸੀਰ-ਉਦ-ਦੀਨ ਨੁਸਰਤ ਸ਼ਾਹ ਤੁਗਲਕ
|
ਅਗਿਆਤ
|
1398 or 1399
|
ਜਨਵਰੀ 1395
|
1398 or 1399
|
ਤੁਗਲਕ ਖਾਨ ਦਾ ਭਰਾ, ਮਹਿਮੂਦ ਸ਼ਾਹ ਦਾ ਵਿਰੋਧੀ ਬਾਦਸ਼ਾਹ, ਗੱਦੀ ਦਾ ਦਾਅਵੇਦਾਰ, ਉਪ-ਸ਼ਾਸਕ।
|
ਲੜੀ ਨੰਬਰ
|
ਨਾਮ
|
ਜਨਮ
|
ਮੌਤ
|
ਸ਼ਾਸਨ ਸ਼ੁਰੂ
|
ਸ਼ਾਸਨ ਖਤਮ
|
ਟਿੱਪਣੀ
|
25
|
ਖ਼ਿਜ਼ਰ ਖ਼ਾਨ
|
ਅਗਿਆਤ
|
20 ਮਈ 1421
|
28 ਮਈ 1414
|
20 ਮਈ 1421
|
|
26
|
ਮੁਬਾਰਕ ਸ਼ਾਹ
|
ਅਗਿਆਤ
|
19 ਫਰਵਰੀ 1434
|
21 ਮਈ 1421
|
19 ਫਰਵਰੀ 1434
|
ਖ਼ਿਜ਼ਰ ਖ਼ਾਨ ਦਾ ਪੁੱਤਰ
|
27
|
ਮੁਹੰਮਦ ਸ਼ਾਹ (ਮੁਹੰਮਦ ਚੌਥਾ)
|
ਅਗਿਆਤ
|
ਜਨਵਰੀ 1445
|
ਫਰਵਰੀ 1434
|
ਜਨਵਰੀ 1445
|
ਖ਼ਿਜ਼ਰ ਖ਼ਾਨ ਦਾ ਪੋਤਾ
|
28
|
ਆਲਮ ਸ਼ਾਹ
|
ਅਗਿਆਤ
|
ਜੁਲਾਈ 1478
|
ਜਨਵਰੀ 1445
|
19 ਅਪ੍ਰੈਲ 1451
|
ਮੁਹੰਮਦ ਸ਼ਾਹ ਦਾ ਪੁੱਤਰ
|
ਲੜੀ ਨੰਬਰ
|
ਨਾਮ
|
ਜਨਮ
|
ਮੌਤ
|
ਸ਼ਾਸਨ ਸ਼ੁਰੂ
|
ਸ਼ਾਸਨ ਖਤਮ
|
ਟਿੱਪਣੀ
|
29
|
ਬਹਿਲੋਲ ਲੋਧੀ
|
1420
|
12 ਜੁਲਾਈ 1489
|
19 ਅਪ੍ਰੈਲ 1451
|
12 ਜੁਲਾਈ 1489
|
|
30
|
ਸਿਕੰਦਰ ਲੋਧੀ (ਸਿਕੰਦਰ ਦੂਜਾ)
|
17 ਜੁਲਾਈ 1458
|
21 ਨਵੰਬਰ 1517
|
17 ਜੁਲਾਈ 1489
|
21 ਨਵੰਬਰ 1517
|
ਬਹਿਲੋਲ ਲੋਧੀ ਦਾ ਪੁੱਤਰ
|
31
|
ਇਬਰਾਹਿਮ ਲੋਧੀ
|
1480
|
21 ਅਪ੍ਰੈਲ 1526
|
ਨਵੰਬਰ 1517
|
21 ਅਪ੍ਰੈਲ 1526
|
ਸਿਕੰਦਰ ਲੋਧੀ ਦਾ ਪੁੱਤਰ
|