ਦੀਪਕ ਡੋਬਰਿਅਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੀਪਕ ਡੋਬਰਿਅਾਲ
Deepak Dobriyal in 2013.jpg
2013 ਵਿੱਚ ਡੋਬਰਿਅਾਲ
ਜਨਮ (1975-09-01) 1 ਸਤੰਬਰ 1975 (ਉਮਰ 44)
ਪੌੜੀ, ਉੱਤਰਾਖੰਡ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2002-ਹੁਣ ਤੱਕ
ਓਮਕਾਰਾ, ਤਨੂ ਵੈਡਸ ਮਨੂ, ਹਿੰਦੀ ਮੀਡੀਅਮ, ਮਕਬੂਲ
ਸਾਥੀਲਾਰਾ ਬੱਲਾ (ਵਿ. 2009)

ਦੀਪਕ ਡੋਬਰਿਅਾਲ (ਜਨਮ 1, ਸਤੰਬਰ 1975) ੲਿੱਕ ਭਾਰਤੀ ਫਿਲਮੀ ਅਤੇ ਥਿੲੇਟਰ ਅਦਾਕਾਰ ਹੈ।[1][2] ਉਹ ਇੱਕ ਫ਼ਿਲਮਫ਼ੇਅਰ ਪੁਰਸਕਾਰ ਪ੍ਰਾਪਤ ਕਰਤਾ ਹੈ। ੳੁਸਨੇ ਮਕਬੂਲ (2003), ਓਮਕਾਰਾ (2006) , ਤਨੂ ਵੈਡਸ ਮਨੂ (2011), ਦਬੰਗ-2 (2012), ਤਨੂ ਵੈਡਸ ਮਨੂ ਰਿਟਰਨ (2015) ਪ੍ਰੇਮ ਰਤਨ ਧਨ ਪਾਇਓ (2015) ਹਿੰਦੀ ਮੀਡੀਅਮ (2017) ਵਰਗੀਅਾਂ ਕੲੀ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ।[3]

ਮੁੱਢਲਾ ਜੀਵਨ ਅਤੇ ਪੜ੍ਹਾੲੀ[ਸੋਧੋ]

ਦੀਪਕ ਦਾ ਜਨਮ ਪੌੜੀ, ਗੜ੍ਹਵਾਲ ਜਿਲ੍ਹਾ, ਉੱਤਰਾਖੰਡ ਵਿਖੇ ਹੋੲਿਅਾ ਸੀ। ਜਦੋਂ ੳੁਹ ਪੰਜ ਸਾਲ ਦਾ ਹੋੲਿਅਾ ਤਾਂ ੳੁਸਦਾ ਪਰਿਵਾਰ ਦਿੱਲੀ ਰਹਿਣ ਲੱਗ ਗਿਅਾ ਸੀ। ੲਿੱਥੇ ਦੀਪਕ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬੇਗਮਪੁਰ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ।[4]

ਹਵਾਲੇ[ਸੋਧੋ]

  1. Sites.google.com. "Prominent theatre actor's of Delhi theatre". Retrieved 2009-02-28. 
  2. Harneet Singh (12 April 2009). "The Scene Stealers". Indian Express. Retrieved 2009-04-30. 
  3. Sampurn (25 April 2009). "Deepak Dobriyal gets set for a lead role act". Thaindian News. Retrieved 2009-04-29. 
  4. "Rajju, Bhati, Pappi, Deepak". 8 (13). Tehelka Magazine. 2 April 2011.