ਦ ਸੀਕਰਟ ਏਜੰਟ
ਦਿੱਖ
(ਦੀ ਸੀਕਰੇਟ ਏਜੈਂਟ ਤੋਂ ਮੋੜਿਆ ਗਿਆ)
| ਲੇਖਕ | ਜੋਸਫ਼ ਕੋਨਾਰਡ |
|---|---|
| ਦੇਸ਼ | ਯੁਨਾਈਟਿਡ ਕਿੰਗਡਮ |
| ਭਾਸ਼ਾ | ਅੰਗਰੇਜ਼ੀ |
| ਵਿਧਾ | ਜਾਸੂਸੀ ਗਲਪ |
ਪ੍ਰਕਾਸ਼ਨ ਦੀ ਮਿਤੀ | ਸਤੰਬਰ 1907 |
| ਸਫ਼ੇ | 442 |
| ਆਈ.ਐਸ.ਬੀ.ਐਨ. | NAerror |
ਦ ਸੀਕਰਟ ਏਜੰਟ: ਅ ਸਿੰਪਲ ਟੇਲ ਜੋਸਫ਼ ਕੋਨਾਰਡ ਦਾ ਨਾਵਲ ਹੈ। ਇਹ ਪਹਿਲੀ ਵਾਰ 1907 ਵਿੱਚ ਛਪਿਆ ਸੀ।[1]
ਮਾਡਰਨ ਲਾਇਬ੍ਰੇਰੀ ਦੁਆਰਾ ਇਸ ਨਾਵਲ ਨੂੰ 20ਵੀਂ ਸਦੀ ਦਾ 46ਵਾਂ ਸਭ ਤੋਂ ਵਧੀਆ ਨਾਵਲ ਕਿਹਾ ਗਿਆ।[2]
ਹਵਾਲੇ
[ਸੋਧੋ]- ↑ Conrad 1994, p. 5.
- ↑ Caplan , Mallios & White 2004, p. 155.
ਹਵਾਲਾ ਪੁਸਤਕਾਂ
[ਸੋਧੋ]- ——— (1994), The Secret Agent, London: Penguin, ISBN 0-14-062056-7.
- Caplan, Carola M; Mallios, Peter Lancelot; White, Andrea, eds. (2004), Conrad in the Twentieth Century: Contemporary Approaches and Perspectives, Abingdon, Oxford: Routledge, ISBN 0-415-97164-0.