ਦੁਨੀਆਂ ਦੇ 10 ਮਹਾਨ ਜਰਨੈਲਾਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਦੁਨੀਆਂ ਦੇ 10 ਮਹਾਨ ਜੇਤੂਆਂ ‘ਚ ਮਹਾਨ ਸਿੱਖ ਜਰਨੈਲ ਸ: ਹਰੀ ਸਿੰਘ ਨਲੂਆ ਦਾ ਨਾ ਸ਼ੁਮਾਰ ਕੀਤਾ ਗਿਆ ਹੈ। ਦੱਰਾ ਖੈਬਰ ਪਾਰ ਜਿੱਤ ਕੇ ਪਾਰ ਕਰਨ ਵਾਲਾ ਇਹ ਜਰਨੈਲ ਮਹਾਰਾਜਾ ਰਣਜੀਤ ਸਿੰਘ ਵਿੱਚ ਫੌਜ ਵਿੱਚ ਸ਼ਾਂਮਿਲ ਸੀ। ਇਸ ਸੂਚੀ ਵਿਚ ਮੰਗੋਲ ਸ਼ਾਸ਼ਨ ਦੇ ਸੰਸਥਾਪਕ ਚੰਗੇਜ਼ ਖਾਨ ਨੂੰ ਦੂਸਰਾ ਸਥਾਨ ਦਿੱਤਾ ਗਿਆ, ਜਿਸ ਨੇ ਆਪਣੇ ਸ਼ਾਸ਼ਨ ਕਾਲ ਦੌਰਾਨ 4, 860,000 ਵਰਗ ਮੀਲ ਖੇਤਰ 'ਤੇ ਜਿੱਤ ਪ੍ਰਾਪਤ ਕੀਤੀ ਸੀ, ਜੋ ਇਤਿਹਾਸ ਵਿਚ ਕਿਸੇ ਵੀ ਹੋਰ ਸ਼ਾਸ਼ਕ ਤੋਂ ਵੱਧ ਹੈ। ਤੀਸਰੇ ਸਥਾਨ 'ਤੇ ਸਿਕੰਦਰ ਮਹਾਨ ਨੂੰ ਜਗ੍ਹਾ ਦਿੱਤੀ ਗਈ ਹੈ। ਚੌਥੇ ਸਥਾਨ 'ਤੇ ਪੂਰਬ ਤੇ ਪੱਛਮ ਰੋਮਨ ਰਾਜ ਦੇ ਸ਼ਾਸ਼ਕ ਅਟੀਲਾ ਦਾ ਹੱਨ ਅਤੇ ਪੰਜਵੇਂ ਸਥਾਨ 'ਤੇ ਅਫਰੀਕਾ ਤੇ ਯੂਰਪ 'ਤੇ ਜਿੱਤ ਪ੍ਰਾਪਤ ਕਰਨ ਵਾਲੇ ਰੋਮਨ ਸ਼ਾਸ਼ਕ ਜੂਲੀਅਸ ਸੀਜ਼ਰ ਨੂੰ ਰੱਖਿਆ ਗਿਆ ਹੈ। ਛੇਵੇਂ ਸਥਾਨ 'ਤੇ ਸਾਇਰਸ ਦਾ ਗ੍ਰੇਟ ਦਾ ਸਥਾਨ ਹੈ, ਜੋ 546 ਬੀ। ਸੀ। ਵਿਚ ਪਰਸ਼ੀਆ ਦਾ ਰਾਜਾ ਬਣਿਆ ਸੀ। ਸੱਤਵੇਂ ਨੰਬਰ 'ਤੇ ਸਪੇਨੀ ਸ਼ਾਸ਼ਕ ਫ੍ਰਾਂਸਿਸਕੋ ਪਿਜ਼ਾਰੋ (1471-1541) ਨੂੰ ਰੱਖਿਆ ਗਿਆ ਹੈ। ਜਦਕਿ 7 ਕਰੋੜ ਲੋਕਾਂ 'ਤੇ ਰਾਜ ਕਰਨ ਵਾਲੇ ਸਾਢੇ ਪੰਜ ਫੁੱਟੇ ਨੈਪੋਲੀਅਨ ਬੋਨਾਪਾਰਟ ਨੂੰ ਸੂਚੀ ਵਿਚ ਅੱਠਵਾਂ ਸਥਾਨ ਦਿੱਤਾ ਗਿਆ ਹੈ। ਨੌਵੇਂ ਸਥਾਨ 'ਤੇ ਈਸਾ ਦੇ ਜਨਮ ਤੋਂ 200 ਸਾਲ ਪਹਿਲਾਂ ਦੇ ਸ਼ਾਸ਼ਕ ਹਨੀਬਲ ਬਾਰਕਾ ਨੂੰ ਰੱਖਿਆ ਗਿਆ ਹੈ। ਦਸਵੇਂ ਸਥਾਨ 'ਤੇ ਇੱਕ ਕਰੋੜ 70 ਲੱਖ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ 14ਵੀਂ ਸਦੀ ਦੇ ਤੁਰਕੀ ਦੇ ਜ਼ਾਲਮ ਸ਼ਾਸ਼ਕ ਤੈਮੂਰ ਨੂੰ ਜਗਾ ਦਿੱਤੀ ਗਈ ਹੈ।[1]

ਸੂਚੀ[ਸੋਧੋ]

ਦਰਜਾ ਨਾਮ ਤਸਵੀਰ ਜਨਮ ਮੌਤ ਦੇਸ਼ ਸਮਾਂ
1 ਸਰਦਾਰ ਹਰੀ ਸਿੰਘ ਨਲੂਆ
(1884–1963)
Pg before table of contents Hari Singh Nalwa -General Hari Singh Nalwa - Autar Singh Sandhu.jpg 1791 1837 ਪੰਜਾਬ 1804–1837
2 ਚੰਗੇਜ਼ ਖ਼ਾਨ
(1888–1975)
Genghis Khan.jpg 1162 18 ਅਗਸਤ 1227 ਮੰਗੋਲੀਆ ਬਸੰਤ 1206 – ਅਗਸਤ 1227
3 ਸਿਕੰਦਰ ਮਹਾਨ Alexander the Great mosaic.jpg 20 or 21 ਜੁਲਾਈ 356 BC 10 or 11 ਜੂਨ 323 BC ਯੂਨਾਨ 336–323 BC
4 ਅਤੀਲਾ ਦਹੂਨ ਪਤਾ ਨਹੀਂ 453 ਰੋਮਨ 434-453
5 ਜੂਲੀਅਸ ਸੀਜ਼ਰ Bust of Gaius Iulius Caesar in Naples.jpg ਜੁਲਾਈ 100 BC 15 ਮਾਰਚ 44 BC ਰੋਮਨ ਅਕਤੂਬਰ 49 BC – 15 ਮਾਰਚ 44 BC(4 ਸਾਲ)
6 ਸਾਇਰਸ ਦ ਗ੍ਰੇਟ
(1913–1996)
Illustrerad Verldshistoria band I Ill 058.jpg 576 BC 530 BC ਪਰਸ਼ੀਆ 559–530 BC (30 ਸਾਲ)
7 ਫਰਾਇਸਿਸਕੋ ਪਜੈਰੋ
(1916–1994)
Francisco-Pizarro-um1540.png 1471 ਜਾਂ 1476 26 ਜੂਨ 1541 ( 65–70) ਸਪੇਨ
(26 ਜੁਲਾਈ 1529 – 26 ਜੂਨ 1541) ਅਤੇ (26 ਜੁਲਾਈ 1529 – 26 ਜੂਨ 1541)
8 ਨੈਪੋਲੀਅਨ ਬੋਨਾਪਾਰਟ
(1910–2009)
Jacques-Louis David - The Emperor Napoleon in His Study at the Tuileries - Google Art Project.jpg 15 ਅਗਸਤ 1769 – 5 ਮਈ 1821 ਫ੍ਰਾਂਸ
(18 ਮਈ 1804 – 11 ਅਪਰੈਲ਼ 1814) ਅਤੇ (20 ਮਾਰਚ 1815 – 22 ਜੂਨ 1815)
9 ਹਨੀਬਲ ਬਰਕਾ
(1918–1999)
Mommsen p265.jpg 247 BC 183/182/181 BC ਰੋਮਨ 270 – 183/182/181 BC
10 ਤੈਮੂਰ ਉਰਫ਼ ਤਾਮਿਰਲੇਨ
(1920–2005)
Tamerlan.jpg ਪਤਾ ਨਹੀਂ 1405 ਤੁਰਕੀ 1370-1405

ਹਵਾਲੇ[ਸੋਧੋ]