ਦੁਨੀਆ ਕਾ ਅਨਮੋਲ ਰਤਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਦੁਨੀਆ ਕਾ ਅਨਮੋਲ ਰਤਨ (दुनिया का अनमोल रतन) ਪ੍ਰੇਮਚੰਦ ਦੀ ਪਹਿਲੀ ਕਹਾਣੀ ਸੀ। ਇਹ ਕਹਾਣੀ ਕਾਨਪੁਰ ਤੋਂ ਪ੍ਰਕਾਸ਼ਿਤ ਹੋਣ ਵਾਲੀ ਉਰਦੂ ਪਤ੍ਰਿਕਾ ਜਮਾਨਾ ਵਿੱਚ 1907 ਵਿੱਚ ਪ੍ਰਕਾਸ਼ਿਤ ਹੋਈ ਸੀ। ਇਹ ਕਹਾਣੀ ਬਾਅਦ ਵਿੱਚ ਪ੍ਰੇਮਚੰਦ ਦੇ ਕਹਾਣੀ ਸੰਗ੍ਰਿਹ ਸੋਜ਼ੇ ਵਤਨ ਵਿੱਚ ਸੰਕਲਿਤ ਕੀਤੀ ਗਈ ਸੀ।