ਦੁਰਵਾਸਾ ਰਿਸ਼ੀ
ਦਿੱਖ
ਹਿੰਦੂ ਧਰਮ ਵਿੱਚ, ਦੁਰਵਾਸਾ ਇੱਕ ਰਿਸ਼ੀ ਹਨ, ਜੋ ਅਤਰੀ ਅਤੇ ਅਨਸੁਈਆ ਦੀ ਸੰਤਾਨ ਸਨ। ਦੁਰਵਾਸਾ ਆਪਣੇ ਕ੍ਰੋਧ ਦੇ ਕਾਰਨ ਮਸ਼ਹੂਰ ਸਨ। ਉਹਨਾਂ ਨੇ ਆਪਣੇ ਸਰਾਪ ਨਾਲ ਕਈ ਲੋਕਾਂ ਦੀ ਜਿੰਦਗੀ ਤਬਾਹ ਕਰ ਦਿੱਤੀ। ਇਸ ਲਈ ਉਹ ਜਿੱਥੇ ਕਿਤੇ ਜਾਂਦੇ ਸਨ ਲੋਕ, ਰੱਬ ਦੀ ਤਰ੍ਹਾਂ ਉਹਨਾਂ ਦਾ ਆਦਰ ਕਰਦੇ ਸਨ। ਮਹਾਂਕਵੀ ਕਾਲੀਦਾਸ ਦੀ ਮਹਾਨ ਰਚਨਾ ਅਭਿਗਿਆਨਸ਼ਾਕੁੰਤਲਮ ਵਿੱਚ ਉਹਨਾਂ ਨੇ ਸ਼ਕੁੰਤਲਾ ਨੂੰ ਸਰਾਪ ਦਿੱਤਾ ਸੀ ਕਿ ਉਸਦਾ ਪ੍ਰੇਮੀ ਉਸਨੂੰ ਭੁੱਲ ਜਾਵੇਗਾ ਜੋ ਸੱਚ ਸਾਬਤ ਹੋਇਆ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |