ਦੁੱਧਸਾਗਰ ਝਰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੁੱਧਸਾਗਰ ਝਰਨਾ
ಧೂಧ್ ಸಾಗರ
Doodhsagar Waterfalls.jpg
ਦੁੱਧਸਾਗਰ ਝਰਨਾ
ਸਥਿੱਤੀ ਕਰਨਾਟਕ, ਭਾਰਤ,  ਭਾਰਤ
ਕੋਆਰਡੀਨੇਟ 15°18′46″N 74°18′51″E / 15.31277°N 74.31416°E / 15.31277; 74.31416ਗੁਣਕ: 15°18′46″N 74°18′51″E / 15.31277°N 74.31416°E / 15.31277; 74.31416
Type Tiered
ਕੁੱਲ ਉਚਾਈ 310 ਮੀਟਰ (1017 ਫੁੱਟ)
Number of drops 4
Watercourse ਮਾਂਡਵੀ ਨਦੀ
ਦੁੱਧਸਾਗਰ ਝਰਨੇ ਦਾ ਹੇਠਲਾ ਭਾਗ

ਦੁੱਧਸਾਗਰ ਝਰਨਾ ਭਾਰਤ ਦੇ ਕਰਨਾਟਕ ਤੇ ਗੋਆ ਰਾਜ ਦੀ ਹੱਦ 'ਤੇ ਸਥਿੱਤ ਹੈ। ਇਹ ਪਣਜੀ ਤੋਂ 60 ਕਿਲੋਮੀਟਰ ਦੂਰ ਹੈ। ਦੁੱਧਸਾਗਰ ਝਰਨਾ ਭਾਰਤ ਦਾ ਸਭ ਤੋਂ ਉੱਚਾ ਝਰਨਾ ਹੈ। ਇਸ ਦੀ ਉੱਚਾਈ ਲਗਭਗ 310 ਮੀਟਰ ਅਤੇ ਚੌੜਾਈ 10 ਮੀਟਰ।[1][2]

ਇਹ ਝਰਨਾ ਪੱਛਮੀ ਘਾਟ ਦੇ ਭਗਵਾਨ ਮਹਾਂਵੀਰ ਸੈਂਚਰੀ ਅਤੇ ਮੋਲੇਮ ਰਾਸ਼ਟਰੀ ਪਾਰਕ ਵਿੱਚ ਸਥਿੱਤ ਹੈ।

ਹਵਾਲੇ[ਸੋਧੋ]

  1. "World's highest waterfalls". World Waterfall Database. Retrieved 2006-11-11. 
  2. "Dudhsagar Falls – World Waterfall Database: World's Tallest Waterfalls". www.world-waterfalls.com. Retrieved 2008-06-08. 

ਬਾਹਰੀ ਕੜੀਆਂ[ਸੋਧੋ]