ਦੇਵਦਾਸ (1936 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਦੇਵਦਾਸ (1936 ਫਿਲਮ) ਤੋਂ ਰੀਡਿਰੈਕਟ)
ਦੇਵਦਾਸ
ਦੇਵਦਾਸ ਫਿਲਮ ਵਿੱਚ ਕੁੰਦਨ ਲਾਲ ਸਹਿਗਲ ਅਤੇ ਜਮਨਾ ਬਰੂਆ
ਨਿਰਦੇਸ਼ਕਪ੍ਰ੍ਮਾਥੇਸ ਬਰੂਆ
ਸਕਰੀਨਪਲੇਅਪ੍ਰ੍ਮਾਥੇਸ ਬਰੂਆ
ਕੇਦਾਰ ਨਾਥ ਸ਼ਰਮਾ (dialogue)
ਸਿਤਾਰੇਕੁੰਦਨ ਲਾਲ ਸਹਿਗਲ
ਜਮੁਨਾ ਬਰੂਆ
ਟੀ ਆਰ ਰਾਜਕੁਮਾਰੀ
ਸਿਨੇਮਾਕਾਰਬਿਮਲ ਰਾਏ
ਸੰਗੀਤਕਾਰRai Chand Boral
Pankaj Mullick
Timir Baran
ਰਿਲੀਜ਼ ਮਿਤੀ
  • 1936 (1936)
ਮਿਆਦ
139 ਮਿੰਟ
ਦੇਸ਼British Raj
ਭਾਸ਼ਾਹਿੰਦੀ

ਦੇਵਦਾਸ  1935[1] ਦੀ ਹਿੰਦੀ ਫ਼ਿਲਮ ਹੈ  ਜੋ ਸ਼ਰਤਚੰਦਰ  ਦੇ ਬੰਗਾਲੀ ਨਾਵਲ, ਦੇਵਦਾਸ.[2] ਤੇ ਆਧਾਰਿਤ ਹੈਂ। ਇਸਦਾ ਨਿਰਦੇਸ਼ਕ ਪ੍ਰ੍ਮਾਥੇਸ ਬਰੂਆ ਹੈ। ਇਸ ਫ਼ਿਲਮ ਵਿੱਚ ਦੇਵਦਾਸ ਦਾ ਰੋਲ ਕੁੰਦਨ ਲਾਲ ਸਹਿਗਲ ਨੇ, ਜਮਨਾ ਬਰੂਆ ਨੇ ਪਾਰਬਤੀ (ਪਾਰੋ) ਦਾ ਅਤੇ ਟੀ ਆਰ ਰਾਜਕੁਮਾਰੀ ਨੇ ਚੰਦਰਮੁਖੀ ਦਾ ਰੋਲ ਨਿਭਾਇਆ।ਇਹ ਬਰੂਆ ਦੀ ਤਿੰਨ ਭਾਸ਼ਾਵਾਂ ਵਿੱਚ ਬਣੇ ਵਰਜਨਾਂ ਵਿੱਚੋਂ ਦੂਜਾ ਸੀ, ਪਹਿਲਾ ਬੰਗਾਲੀ ਵਿੱਚ ਅਤੇ ਅਸਾਮੀ ਵਿੱਚ ਤੀਜਾ ਸੀ।

ਕਥਾਨਕ[ਸੋਧੋ]

ਫਿਲਮ ਵਿੱਚ ਕੁੰਦਨ ਲਾਲ ਸਹਿਗਲ ਅਤੇ ਜਮਨਾ ਬਰੂਆ

ਦੇਵਦਾਸ ਅਤੇ ਪਾਰਬਤੀ ਬਚਪਨ ਵਿੱਚ ਹੀ ਅਨਿੱਖੜ ਪਿਆਰ ਸੂਤਰਾਂ ਵਿੱਚ ਬੰਨੇ ਜਾਂਦੇ ਹਨ। ਦੇਵਦਾਸ ਦੋ ਕੁ ਸਾਲ ਲਈ ਅਧਿਐਨ ਕਰਨ ਲਈ ਕਲਕੱਤੇ (ਹੁਣ ਕੋਲਕਾਤਾ) ਦੇ ਸ਼ਹਿਰ ਵਿੱਚ ਚਲਿਆ ਜਾਂਦਾ ਹੈ। ਛੁੱਟੀਆਂ ਦੇ ਦੌਰਾਨ, ਉਹ ਆਪਣੇ ਪਿੰਡ ਵਾਪਸ ਆਉਂਦਾ ਹੈ ਤਾਂ ਅਚਾਨਕ ਦੋਨੋਂ ਮਹਿਸੂਸ ਕਰਦੇ ਹਨ ਇੱਕ ਦੂਜੇ ਨਾਲ ਅਨਭੋਲ ਪਿਆਰ ਵੱਖ ਕਿਸੇ ਚੀਜ਼ ਵਿੱਚ ਤਬਦੀਲ ਹੋ ਗਿਆ ਹੈ। ਦੇਵਦਾਸ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਪਾਰਵਤੀ ਹੁਣ ਉਹ ਛੋਟੀ ਲੜਕੀ ਨਹੀਂ ਹੈ ਜਿਸਨੂੰ ਉਹ ਜਾਣਦਾ ਸੀ। ਪਾਰੋ ਵਿਆਹ ਦੇ ਰਾਹੀਂ ਆਪਣੇ ਬਚਪਨ ਦੇ ਪਿਆਰ ਨੂੰ ਜੀਵਨ ਭਰ ਦੀ ਸਾਂਝੀ ਯਾਤਰਾ ਵਿੱਚ ਪ੍ਰਫੁਲਿਤ ਕਰਨ ਦਾ ਸੁਪਨਾ ਵੇਖਦੀ ਹੈ। ਬੇਸ਼ੱਕ, ਪ੍ਰਚਲਿਤ ਸਮਾਜਿਕ ਰਵਾਜ ਦੇ ਅਨੁਸਾਰ, ਪਾਰੋ ਦੇ ਮਾਪਿਆਂ ਨੇ ਦੇਵਦਾਸ ਦੇ ਮਾਪਿਆਂ ਦੇ ਕੋਲ ਜਾ ਦੇਵਦਾਸ ਨਾਲ ਪਾਰੋ ਦੇ ਵਿਆਹ ਦਾ ਪ੍ਰਸਤਾਵ ਰੱਖਣਾ ਹੋਵੇਗਾ। ਪਾਰਵਤੀ ਦਾ ਪਿਤਾ ਇੱਕ ਬਹੁਤ ਹੀ ਵੱਡੀ ਉਮਰ ਦੇ ਆਦਮੀ ਨਾਲ ਉਸ ਨੂੰ ਵਿਆਹ ਦਿੰਦਾ ਹੈ। ਪਾਰੋ ਦੇਵਦਾਸ ਨੂੰ ਪਿਆਰ ਕਰਦੀ ਹੈ, ਪਰ ਉਸ ਨੇ ਇੱਕ ਸੁਸ਼ੀਲ ਹਿੰਦੂ ਪਤਨੀ ਵਾਂਗ ਆਪਣੇ ਪਿਤਾ ਦੀ ਤਾਬੇਦਾਰ ਹੈ ਅਤੇ ਚੁੱਪ ਚਾਪ ਦੁੱਖ ਸਹਿਣ ਕਰਦੀ ਹੈ। ਇਸ ਦੇ ਨਤੀਜੇ ਵਜੋਂ ਦੇਵਦਾਸ ਸਰਾਬ ਪੀਣ ਲੱਗ ਜਾਂਦਾ ਹੈ।

ਮੁੱਖ ਕਲਾਕਾਰ[ਸੋਧੋ]

  • ਦੇਵਦਾਸ ਦੇ ਤੌਰ ਤੇ ਕੁੰਦਨ ਲਾਲ ਸਹਿਗਲ 
  • ਪਾਰੋ ਦੇ ਰੂਪ ਵਿੱਚ ਜਮਨਾ ਬਰੂਆ 
  • ਚੰਦਰ ਮੁਖੀ ਦੇ ਤੌਰ ਤੇ ਰਾਜਕੁਮਾਰੀ
  •  ਬਿਸਵ ਨਾਥ ਭਾਦੁੜੀ
  • ਕ੍ਰਿਸ਼ਨਾ ਚੰਦਰ ਡੇ
  • ਵਿਕਰਮ ਕਪੂਰ
  • ਛੇਤਰ ਬਾਲਾ
  •  ਲੀਲਾ 
  • Nemo 
  • Pahadi ਸਾਨਿਆਲ
  •  ਕੇਦਾਰ ਨਾਥ ਸ਼ਰਮਾ
  •  ਏ ਐੱਚ ਸ਼ੋਰ 
  • ਸੁਲਤਾਨਾ 
  • ਜ਼ੁਬੈਦਾ 

ਹਵਾਲੇ[ਸੋਧੋ]

  1. Devdas 1935 Archived 2017-09-24 at the Wayback Machine. National Film Archive of India, nfaipune.nic.in.
  2. "Dedas phenomenon". Archived from the original on 2012-01-13. Retrieved 2016-01-01. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ[ਸੋਧੋ]