ਦੇਵੀਵਾਲ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਦੇਵੀਵਾਲ਼ਾ ਪਿੰਡ ਫ਼ਰੀਦਕੋਟ ਜ਼ਿਲ੍ਹਾ ਵਿਚ ਸਥਿਤ ਹੈ। ਇਹ ਕੋਟਕਪੂਰਾ ਤੋਂ ਪਂਜ ਕਿਲੋਮੀਟਰ ਅਤੇ ਫ਼ਰੀਦਕੋਟ ਤੋਂ ਪੰਦਰਾਂ ਕਿਲੋਮੀਟਰ ਹੈ। ਇਸ ਦੇ ਪੂਰਬ ਵਿਚ ਪੰਜਗਰਾਈਂ ਅਤੇ ਓੁਤਰ ਵਿਚ ਸਿਰਸੜੀ ਹੈ।0. ਇਸ ਪਿੰਡ ਵਿਚ ਸਭ ਜਾਤਾਂ ਦੇ ਲੋਕ ਰਹਿੰਦੇ ਹਨ।

ਹਵਾਲੇ[ਸੋਧੋ]