ਦੇਵੀ ਲਾਲ ਸਮਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੇਵੀ ਲਾਲ ਸਮਰ
ਰਾਸ਼ਟਰੀਅਤਾਭਾਰਤੀ

ਦੇਵੀਲਾਲ ਸਮਰ (ਜਨਮ 1912) ਭਾਰਤ ਵਿੱਚ ਰਾਜਸਥਾਨ ਵਿੱਚ ਉਦੈਪੁਰ ਵਿੱਚ ਭਾਰਤੀ ਲੋਕ ਕਲਾ ਮੰਡਲ ਨਾਮਕ ਇੱਕ ਲੋਕ-ਥੀਏਟਰ ਅਜਾਇਬ ਘਰ ਦਾ ਸੰਸਥਾਪਕ-ਨਿਰਦੇਸ਼ਕ ਸੀ। ਉਨ੍ਹਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਉਸਨੇ ਰਾਜਸਥਾਨੀ ਥੀਏਟਰ ਅਤੇ ਕਠਪੁਤਲੀ ਬਾਰੇ ਹਿੰਦੀ ਵਿੱਚ ਕਈ ਕਿਤਾਬਾਂ ਲਿਖੀਆਂ।

ਉਹ ਇੱਕ ਸਕੂਲ ਅਧਿਆਪਕ ਸੀ ਜਿਸਨੇ ਕਠਪੁਤਲੀ ਸਿੱਖੀ ਅਤੇ 1952 ਵਿੱਚ ਭਾਰਤੀ ਲੋਕ ਕਲਾ ਮੰਡਲ ਦੀ ਸਥਾਪਨਾ ਕੀਤੀ। ਉਸਨੇ 1954 ਵਿੱਚ ਪਹਿਲਾ ਕਠਪੁਤਲੀ ਤਿਉਹਾਰ ਵੀ ਸ਼ੁਰੂ ਕੀਤਾ ਸੀ।[1]

ਦੇਵੀਲਾ ਸਮਰ ਨੂੰ ਕਟਪੁਤਲੀ ਕਲਾ ਲਈ 1968 ਵਿੱਚ ਪਦਮ ਸ਼੍ਰੀ ਵੀ ਮਿਲਿਆ ਸੀ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Antarmana". worldcat.org. Retrieved 2017-10-17.