ਸਮੱਗਰੀ 'ਤੇ ਜਾਓ

ਦੇਵੇਂਦਰ ਸਵਰੂਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੇਵੇਂਦਰ ਸਵਰੂਪ
ਜਨਮ1926 (1926)
ਮੌਤ14 ਜਨਵਰੀ 2019(2019-01-14) (ਉਮਰ 92–93)
ਪੁਰਸਕਾਰਪਦਮ ਸ਼੍ਰੀ (2019)
ਵੈੱਬਸਾਈਟOfficial website

ਦੇਵੇਂਦਰ ਸਵਰੂਪ (1926 14 ਜਨਵਰੀ 2019) ਭਾਰਤੀ ਲੇਖਕ, ਪੱਤਰਕਾਰ ਅਤੇ ਆਰਐਸਐਸ ਵਿਚਾਰਕ ਸਨ, ਜਿਨ੍ਹਾਂ ਨੂੰ 2019 ਵਿੱਚ ਮਰਨ ਉਪਰੰਤ ਭਾਰਤ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।[1][2]

ਮੌਤ

[ਸੋਧੋ]

ਦੇਵੇਂਦਰ ਸਵਰੂਪ ਦਾ ਦੇਹਾਂਤ 14 ਜਨਵਰੀ 2019 ਨੂੰ 93 ਸਾਲ ਦੀ ਉਮਰ ਵਿੱਚ ਹੋਇਆ।[3]  

  • ਪਦਮ ਸ਼੍ਰੀ ਪੁਰਸਕਾਰ ਪ੍ਰਾਪਤਕਰਤਾਵਾਂ ਦੀ ਸੂਚੀ (2010–2019)

ਹਵਾਲੇ

[ਸੋਧੋ]
  1. "List of Padma Awardees 2019" (PDF). Padmaawards.gov.in. Government of India.
  2. "वरिष्ठ स्तंभकार, इतिहासकार और संघ विचारक देवेंद्र स्वरूप का निधन" (in Hindi). Dainik Jagaran. January 15, 2019.{{cite news}}: CS1 maint: unrecognized language (link)
  3. "RSS ideologue Devendra Swarup dies at 93". Business Standard. January 14, 2019.

ਬਾਹਰੀ ਲਿੰਕ

[ਸੋਧੋ]