ਸਮੱਗਰੀ 'ਤੇ ਜਾਓ

ਦੇਸੂ ਜੋਧਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੇਸੂ ਜੋਧਾ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਪੰਜਾਬ-ਹਰਿਆਣਾ ਹੱਦ ਉਪਰ ਸਥਿਤ ਹੈ। ਇਸ ਪਿੰਡ ਦੀ ਆਬਾਦੀ 7000 ਦੇ ਕਰੀਬ ਹੈ। ਇਸ ਪਿੰਡ ਦੀ ਤਹਿਸੀਲ ਡੱਬਵਾਲੀ ਪੈਂਦੀ ਹੈ।

ਹਵਾਲੇ

[ਸੋਧੋ]