ਦੇਹਰਾਦੂਨ ਜ਼ਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਦੇਹਰਾਦੂਨ
District
ਦੇਹਰਾਦੂਨ ਰੇਲਵੇ ਸਟੇਸ਼ਨ
ਦੇਹਰਾਦੂਨ ਜ਼ਿਲ੍ਹਾ is located in ਉੱਤਰਾਖੰਡ
ਦੇਹਰਾਦੂਨ
Location in Uttarakhand, India
30°20′N 78°04′E / 30.33°N 78.06°E / 30.33; 78.06Coordinates: 30°20′N 78°04′E / 30.33°N 78.06°E / 30.33; 78.06
ਦੇਸ਼  ਭਾਰਤ
State ਉੱਤਰਾਖੰਡ
Division ਗਰ੍ਹ੍ਵਾਲ
Headquarters ਦੇਹਰਾਦੂਨ
ਖੇਤਰਫਲ
 • ਕੁੱਲ [
Population (2011)
 • ਕੁੱਲ 1
 • ਘਣਤਾ /ਕਿ.ਮੀ. (/ਵਰਗ ਮੀਲ)
Languages
 • Official ਹਿੰਦੀ
ਸਮਾਂ ਖੇਤਰ IST (UTC+5:30)
Website dehradun.nic.in

ਦੇਹਰਾਦੂਨ ,ਭਾਰਤ ਦੀ ਰਾਜਧਾਨੀ ਹੈ ਜਿਸਦੇ ਜ਼ਿਲ੍ਹੇ ਦੇ ਮੁੱਖ ਦਫ਼ਤਰ ਦੇਹਰਾਦੂਨ ਨਗਰ ਵਿੱਚ ਹਨ। ਇਸ ਜਿੱਲੇ ਵਿੱਚ 6 ਤਹਿਸੀਲਾਂ, 6 ਭਾਈਚਾਰੇ ਦੇ ਵਿਕਾਸ ਬਲਾਕ,17 ਸ਼ਹਿਰ,764 ਆਬਾਦ ਪਿੰਡ ਤੇ 18 ਇੱਦਾਂ ਦੇ ਪਿੰਡ ਜਿਥੇ ਕੋਈ ਨਹੀ ਰਹਿੰਦਾ ਹੈ। ਦੇਸ਼ ਦੀ ਰਾਜਧਾਨੀ ਤੋਂ 230 ਕਿ.ਲੋ. ਦੂਰ ਸਥਿੱਤ ਇਸ ਨਗਰ ਦਾ ਪ੍ਰਸਿਧ ਇਤਿਹਾਸ ਹੈ। ਕੁਦਰਤੀ ਸੁੰਦਰਤਾ ਨਾਲ ਭਰਭੂਰ ਇਹ ਨਗਰ ਅਨੇਕ ਸਿੱਖਿਆ ਸੰਸਥਾਂਵਾਂ ਦੇ ਕਾਰਣ ਵੀ ਜਾਣਿਆ ਜਾਂਦਾ ਹੈ। ਇੱਥੇ ਤੇਲ ਤੇ ਕੁਦਰਤੀ ਗੈਸ ਆਯੋਗ, ਸਰਵੇ ਆਫ਼ ਇੰਡਿਆ, ਭਾਰਤੀ ਪੇਟ੍ਰੋਲੀਅਮ ਸੰਸਥਾਨ ਵਰਗੇ ਸ਼ਿਖਾਂ ਸੰਸਥਾਨ ਹਨ। ਇਹ ਇਕ ਪ੍ਰਸਿੱਧ ਸੈਲਾਨੀ ਸਥਲ ਹੈ। ਦੇਹਰਾਦੂਨ ਵਿੱਚ ਵਣ ਅਨੁਸੰਧਾਨ ਸੰਸਥਾਨ, ਭਾਰਤੀ ਰਾਸ਼ਟਰੀ ਮਿਲਿਟਰੀ ਕਾਲਜ, ਇੰਡਿਅਨ ਮਿਲਿਟਰੀ ਅਕੇਡਿਮੀ ਵਰਗੀ ਸਿੱਖਿਆ ਸੰਸਥਾਂਵਾਂ ਹਨ। ਉਰੇ ਬਾਸਮਤੀ ਚੌਲ, ਚਾਹ ਤੇ ਲੀਚੀ ਦੇ ਬਾਗ ਇਸਦੀ ਪ੍ਰਸਿਧੀ ਹੋਰ ਹਨ ਤੇ ਸ਼ਹਿਰ ਨੂੰ ਸੁੰਦਰਤਾ ਦਿੰਦੇ ਹੰਨ। [1]

ਜਨ-ਅੰਕੜਾ ਵਿਗਿਆਨ[ਸੋਧੋ]

ਭਾਰਤ ਦੇ 2011 ਦੇ ਮਰਦਮਸ਼ੁਮਾਰੀ ਆਰਜ਼ੀ ਅੰਕੜੇ ਦੇ ਅਨੁਸਾਰ ਦੇਹਰਾਦੂਨ ਜਿੱਲੇ ਦੀ ਅਬਾਧੀ 16,98,560 ਦੇ ਹੈ ਜੋ ਕੀ ਹਰਿਦ੍ਵਾਰ ਤੋਂ ਬਾਅਦ ਉੱਤਰਾਖੰਡ ਵਿੱਚੋ ਦੂਜੇ ਸਥਾਨ ਤੇ ਆਉਂਦੀ ਹੈ।ਜਿੱਲੇ ਵਿੱਚ ਲਿੰਗ ਅਨੁਪਾਤ 963 ਦੀ ਔਸੱਤ ਵਿਚੋਂ 902 ਹੈ। ਆਬਾਦੀ ਦੀ ਘਣਤਾ 550 ਹੈ ਤੇ ਰਾਜ ਔਸੱਤ 189 ਹੈ। ਸਾਖਰਤਾ ਦੀ ਦਰ 85.24% ਹੈ। [2]

ਫਰਮਾ:Climate chart

ਸੰਸਕ੍ਰਿਤੀ[ਸੋਧੋ]

तारा की प्रतिमा और स्तूप

ਦੇਹਰਾਦੂਨ ਗਰ੍ਹ੍ਵਾਲ ਖੇਤਰ ਦਾ ਹਿੱਸਾ ਹੈ, ਇਸ ਕਾਰਣ ਉਰੇ ਦੀ ਸਥਾਨੀ ਰੀਤੀ ਰਿਵਾਜਾਂ ਦਾ ਕਾਫੀ ਪ੍ਰਭਾਵ ਹੈ। ਗਰ੍ਹ੍ਵਾਲੀ ਉਰੇ ਬੋਲਣ ਜਾਣ ਵਾਲੀ ਮੁੱਖ ਭਾਸ਼ਾ ਹੈ। ਇਸ ਖੇਤਰ ਵਿੱਚ ਬੋਲਣ ਜਾਣ ਵਾਲੀ ਹੋਰ ਭਾਸ਼ਾਵਾਂ ਹਿੰਦੀ ਤੇ ਅੰਗ੍ਰੇਜੀ ਹਨ। ਦੂਜੇ ਖੇਤਰਾਂ ਚੋਣ ਰਹਿਣ ਵਾਲੇ ਲੋਕ ਉਰੇ ਮਿਲ ਜੁਲਕੇ ਸ਼ਾਂਤੀ ਨਾਲ ਰਹਿੰਦੇ ਹੰਨ। ਉਰੇ ਸਿਖਿਆ ਸੁਵਿਧਾਵਾਂ ਦਾ ਸੁਧਾਰ ਤੇ ਸਹੀ ਆਵਾਜਾਈ ਅਤੇ ਚੰਗੇ ਸੰਚਾਰ ਸਿਸਟਮ ਦੇ ਕਾਰਣ ਇਸ ਖੇਤਰ ਦਾ ਵਿਕਾਸ ਹੋਇਆ ਹੈ। ਦੇਹਰਾਦੂਨ ਦੇਸ਼ ਦੇ ਪ੍ਰਸਿੱਧ ਸਕੂਲਾਂ ਦਾ ਘਰ ਹੈ। ਬਲੂ ਬਸਾਂ ਉਰੇ ਦੀ ਮੁੱਖ ਆਵਾਜਾਈ ਹਨ।

ਆਰਥਿਕ ਦਸ਼ਾ[ਸੋਧੋ]

ਦੇਹਰਾਦੂਨ ਨਗਰ ਦਾ ਪਿਛਲੇ 20 ਸਾਲਾਂ ਤੋਂ ਤੇਜ਼ ਵਿਕਾਸ ਹੋਇਆ ਹੈ। ਇਥੇ ਦੀ ਪ੍ਰਤੀ ਵਿਅਕਤੀ ਆਮਦਨ $1800 ਹੈ ਜੋ ਕੀ ਦੇਸ਼ ਦੀ $800 ਦੀ ਔਸੱਤ ਆਮਦਨ ਤੋਂ ਕਿੰਨੀ ਜਿਆਦਾ ਹੈ।

ਆਵਾਜਾਈ[ਸੋਧੋ]

ਪੰਜ ਰੇਲਵੇ ਸਟੇਸ਼ਨ

 • Raiwala(first railway station)
 • Rishikesh(gateway of garhwals)
 • Doiwala(gorkha fighter shaheed Durga Malla's motherland)
 • Harrawala(corner forest)
 • Dehradun(capital of Uttrakhand)

ਹਵਾਈ ਅੱਡਾ

 • Jolly grant airport (in middle of three major cities haridwar, rishikesh, dehradun)

ਰਾਹ ਸੰਚਾਰ

 • uttrakhand parivahan(govt. transport)
 • car private distant transport
 • tempo/autorikshaw local transport

ਸੈਲਾਨੀ ਸਥਲ

 • haridwar
 • rishikesh
 • dehradun

ਭਾਸ਼ਾਵਾਂ

 • Hindi
 • Urdu
 • garhwali
 • kumauni
 • Punjabi
 • gorkhali
 • English

ਸਿੱਖਿਆ[ਸੋਧੋ]

ਵਿਸ਼ਵਵਿਧਾਲੇ

ਕਾਲਜ

ਸਕੂਲ

ਗੇਲੇਰੀ[ਸੋਧੋ]

ਬਾਹਰੀ ਲਿੰਕ[ਸੋਧੋ]

ਫਰਮਾ:Dehradun district ਫਰਮਾ:Districts of Uttarakhand

ਫਰਮਾ:Hindu temples in Uttarakhand

ਹਵਾਲੇ[ਸੋਧੋ]

 1. "District Census 2011". Census2011.co.in. 2011. Retrieved 2011-09-30. 
 2. "Provisional Population Totals and data products - Census 2011 : Uttarakhand". Census of India. Retrieved 2011-05-30.