ਦੁਸਾਂਝ ਕਲਾਂ
ਦਿੱਖ
(ਦੋਸਾਂਝ ਕਲਾਂ ਤੋਂ ਮੋੜਿਆ ਗਿਆ)
ਦੁਸਾਂਝ ਕਲਾਂ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਜਲੰਧਰ |
| ਬਲਾਕ | ਫਿਲੌਰ |
| ਉੱਚਾਈ | 185 m (607 ft) |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਨੇੜੇ ਦਾ ਸ਼ਹਿਰ | ਜਲੰਧਰ |
ਦੁਸਾਂਝ ਕਲਾਂ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਫਿਲੌਰ ਦਾ ਇੱਕ ਪਿੰਡ ਹੈ।ਮਸ਼ਹੂਰ ਪੰਜਾਬੀ ਸਿੰਗਰ, ਅਤੇ ਪੰਜਾਬੀ ਫ਼ਿਲਮ ਅਦਾਕਾਰ ਦਿਲਜੀਤ ਦੁਸਾਂਝ ਏਸੇ ਪਿੰਡ ਦਾ ਜੰਮਪਲ ਹੈ।ਜਿਸਨੇ ਦੋਸਾਂਝ ਕਲਾਂ ਦਾ ਨਾਮ ਪੂਰੇ ਸੰਸਾਰ ਭਰ ਦੇ ਵਿਚ ਚਮਕਾਇਆ ਹੈ।[1]
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |