ਦ੍ਰੋਣਾਚਾਰੀਆ
ਦਿੱਖ
ਦ੍ਰੋਣਾਚਾਰੀਆ ਰਿਸ਼ੀ ਭਾਰਦਵਾਜ ਅਤੇ ਗਰਿਤਾਰਚੀ ਨਾਮ ਦੀ ਅਪਸਰਾ ਦਾ ਪੁੱਤਰ ਸੀ ਅਤੇ ਤੀਰ ਅੰਦਾਜੀ 'ਚ ਨਿਪੂੰਨ ਪਰਸ਼ੂਰਾਮ ਦੇ ਸ਼ਗਿਰਦ ਸਨ।[1] ਇਹ ਕੂਰੁ ਪ੍ਰਦੇਸ਼ ਵਿੱਚ ਪਾਂਡੂ ਦੇ ਪੰਜ ਪੁੱਤਰਾਂ ਅਤੇ ਧ੍ਰਿਤਰਾਸ਼ਟਰ ਦੇ 100 ਪੁੱਤਰਾਂ ਦੇ ਗੂਰੁ ਸਨ। ਮਹਾਂਭਾਰਤ ਯੁੱਧ ਸਮੇਂ ਇਹ ਕੌਰਵ ਪੱਖ ਦੇ ਸੈਨਾਪਤੀ ਸਨ। ਦ੍ਰੋਣਾਚਾਰੀਆ ਦਾ ਪਸੰਦੀ ਦਾ ਸ਼ਾਗਿਰਦ ਅਰਜੁਨ ਸੀ।
ਹਵਾਲੇ
[ਸੋਧੋ]- ↑ "कृपाचार्य तथा द्रोणाचार्य की कथा" Archived 2022-08-09 at the Wayback Machine.. हिंदी वेबसाइट. http://agoodplace4all.com/? Archived 2022-08-09 at the Wayback Machine.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |