ਦੱਖਣੀ ਚੀਨ ਸਮੁੰਦਰ
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
| ਦੱਖਣੀ ਚੀਨ ਸਮੁੰਦਰ | |||||||||||||||||||||||||||||
|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
| ਦੱਖਣੀ ਚੀਨ ਸਾਗਰ ਦਾ ਨਕਸ਼ਾ | |||||||||||||||||||||||||||||
| ਚੀਨੀ ਨਾਂ | |||||||||||||||||||||||||||||
| ਰਿਵਾਇਤੀ ਚੀਨੀ | 南海 | ||||||||||||||||||||||||||||
| ਸਰਲ ਚੀਨੀ | 南海 | ||||||||||||||||||||||||||||
| Hanyu Pinyin | Nán Hǎi | ||||||||||||||||||||||||||||
| ਸ਼ਬਦੀ ਅਰਥ | ਦੱਖਣੀ ਸਾਗਰ | ||||||||||||||||||||||||||||
|
|||||||||||||||||||||||||||||
| Alternative Chinese name | |||||||||||||||||||||||||||||
| ਰਿਵਾਇਤੀ ਚੀਨੀ | 南中國海 | ||||||||||||||||||||||||||||
| ਸਰਲ ਚੀਨੀ | 南中国海 | ||||||||||||||||||||||||||||
| ਸ਼ਬਦੀ ਅਰਥ | ਦੱਖਣੀ ਚੀਨ ਸਾਗਰ | ||||||||||||||||||||||||||||
|
|||||||||||||||||||||||||||||
| Vietnamese name | |||||||||||||||||||||||||||||
| Vietnamese | Biển Đông (ਪੂਰਬੀ ਸਾਗਰ) |
||||||||||||||||||||||||||||
| Chữ nôm | 匾東 | ||||||||||||||||||||||||||||
| ਥਾਈ ਨਾਂ | |||||||||||||||||||||||||||||
| ਥਾਈ | ทะเลจีนใต้ [tʰáʔlēː tɕīːnáʔ tɑ̂i] (ਦੱਖਣੀ ਚੀਨ ਸਾਗਰ) |
||||||||||||||||||||||||||||
| ਜਪਾਨੀ ਨਾਂ | |||||||||||||||||||||||||||||
| ਕਾਂਜੀ | 南支那海 or 南シナ海 (ਸ਼ਾਬਦਿਕ ਅਰਥ "ਦੱਖਣੀ ਸ਼ੀਨਾ ਸਾਗਰ") | ||||||||||||||||||||||||||||
| Hiragana | みなみシナかい | ||||||||||||||||||||||||||||
|
|||||||||||||||||||||||||||||
| ਮਾਲੇ ਨਾਂ | |||||||||||||||||||||||||||||
| ਮਾਲੇ | Laut Cina Selatan (ਦੱਖਣੀ ਚੀਨ ਸਾਗਰ) |
||||||||||||||||||||||||||||
| ਇੰਡੋਨੇਸ਼ੀਆਈ ਨਾਂ | |||||||||||||||||||||||||||||
| ਇੰਡੋਨੇਸ਼ੀਆਈ | Laut Cina Selatan / Laut Tiongkok Selatan (ਦੱਖਣੀ ਚੀਨ ਸਾਗਰ) |
||||||||||||||||||||||||||||
| ਫ਼ਿਲਪੀਨੋ ਨਾਂ | |||||||||||||||||||||||||||||
| ਤਾਗਾਲੋਗ | Dagat Timog Tsina (ਦੱਖਣੀ ਚੀਨ ਸਾਗਰ) Dagat Luzon (ਲੂਜ਼ੋਨ ਸਾਗਰ) Dagat Kanlurang Pilipinas (ਪੱਛਮੀ ਫ਼ਿਲਪੀਨ ਸਾਗਰ)[੧] |
||||||||||||||||||||||||||||
| ਪੁਰਤਗਾਲੀ ਨਾਂ | |||||||||||||||||||||||||||||
| ਪੁਰਤਗਾਲੀ | Mar da China Meridional (ਦੱਖਣੀ ਚੀਨ ਸਾਗਰ) |
||||||||||||||||||||||||||||
ਦੱਖਣੀ ਚੀਨ ਸਾਗਰ ਪ੍ਰਸ਼ਾਂਤ ਮਹਾਂਸਾਗਰ ਦਾ ਇੱਕ ਹਾਸ਼ੀਆਈ ਸਮੁੰਦਰ ਹੈ ਜਿਸਦਾ ਕੁਲ ਖੇਤਰਫਲ - ਸਿੰਘਾਪੁਰ ਅਤੇ ਮਲੱਕਾ ਖਾੜੀ ਤੋਂ ਤਾਈਵਾਨ ਪਣਜੋੜ ਤੱਕ - ਲਗਭਗ ੩,੫੦੦,੦੦੦ ਵਰਗ ਕਿ.ਮੀ. ਹੈ। ਇਸ ਖੇਤਰ ਦੀ ਮਹੱਤਤਾ ਇੱਥੋਂ ਸਾਬਤ ਹੁੰਦੀ ਹੈ ਕਿ ਦੁਨੀਆਂ ਦਾ ਲਗਭਗ ਇੱਕ-ਤਿਹਾਈ ਸਮੁੰਦਰੀ ਜਹਾਜ਼ ਇੱਥੋਂ ਲੰਘਦੇ ਹਨ ਅਤੇ ਇਸਦੇ ਤਲੇ ਹੇਠ ਤੇਲ ਅਤੇ ਗੈਸ ਦੇ ਵਿਸ਼ਾਲ ਭੰਡਾਰਿਆਂ ਦੀ ਹੋਂਦ ਮੰਨੀ ਜਾਂਦੀ ਹੈ।[੨]
ਇਹ ਸਥਿੱਤ ਹੈ
- ਮੁੱਖਦੀਪੀ ਚੀਨ ਅਤੇ ਤਾਈਵਾਨ ਟਾਪੂ ਦੇ ਦੱਖਣ ਵੱਲ,
- ਫ਼ਿਲਪੀਨਜ਼ ਦੇ ਪੱਛਮ ਵੱਲ,
- ਸਬਾਹ (ਮਲੇਸ਼ੀਆ), ਸਾਰਾਵਾਕ (ਮਲੇਸ਼ੀਆ) ਅਤੇ ਬਰੂਨਾਏ ਦੇ ਉੱਤਰ-ਪੱਛਮ ਵੱਲ,
- ਇੰਡੋਨੇਸ਼ੀਆ ਦੇ ਉੱਤਰ ਵੱਲ,
- ਮਾਲੇ ਪਰਾਇਦੀਪ (ਮਲੇਸ਼ੀਆ) ਅਤੇ ਸਿੰਗਾਪੁਰ ਦੇ ਉੱਤਰ-ਪੂਰਬ ਵੱਲ, ਅਤੇ
- ਵੀਅਤਨਾਮ ਦੇ ਪੂਰਬ ਵੱਲ।
ਹਵਾਲੇ[ਸੋਧੋ]
- ↑ Pacpaco, Ryan Ponce (2012 [last update]). "Rename South China Sea -- solon | National". journal.com.ph. http://www.journal.com.ph/index.php/news/national/6669-rename-south-china-sea-solon. Retrieved on 29 September 2012.
- ↑ A look at the top issues at Asian security meeting Associated Press, ROBIN McDOWELL, July 21, 2011.