ਦ ਐਡਮ ਪ੍ਰੌਜੈਕਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦ ਐਡਮ ਪ੍ਰੌਜੈਕਟ ਇੱਕ 2022 ਦੀ ਅਮਰੀਕੀ ਵਿਗਿਆਨਕ ਗਲਪ ਐਕਸ਼ਨ ਮਖੌਲੀਆ ਫ਼ਿਲਮ ਹੈ ਜਿਸ ਨੂੰ ਸ਼ਔਨ ਲੈੱਵੀ ਨੇ ਨਿਰਦੇਸ਼ਤ ਕੀਤਾ ਅਤੇ ਜੌਨਾਥਨ ਟ੍ਰੂਪਰ ਟੀ.ਐੱਸ. ਨਾਓਲਿਨ, ਜੈਨੀਫਰ ਫਲੈਕੈੱਟ, ਅਤੇ ਮਾਰਕ ਲੈਵਿਨ ਨੇ ਲਿਖਿਆ ਹੈ। ਫ਼ਿਲਮ ਵਿੱਚ ਰਾਇਨ ਰੈੱਨਲਡਜ਼, ਮਾਰਕ ਰਫਲੋ, ਜੈਨੀਫਰ ਗਾਰਨਰ, ਵੌਕਰ ਸਕੋਬੈੱਲ, ਕੇਥਰੀਨ ਕੀਨਰ, ਅਤੇ ਜ਼ੋ ਸੈਲਡੈਨਿਆ ਨੇ ਵੱਖ-ਵੱਖ ਕਿਰਦਾਰ ਕੀਤੇ ਹਨ।