ਤਿੰਨ ਦਰਵੇਸ਼ (ਕਹਾਣੀ)
ਦਿੱਖ
(ਦ ਥ੍ਰੀ ਹਰਮਿਟਸ ਤੋਂ ਮੋੜਿਆ ਗਿਆ)
ਤਿੰਨ ਦਰਵੇਸ਼ (The Three Hermits) (ਰੂਸੀ: Три Старца) ਰੂਸੀ ਲੇਖਕ ਲਿਓ ਤਾਲਸਤਾਏ ਦੀ 1885 ਦੀ ਲਿਖੀ ਅਤੇ 1886 ਵਿੱਚ ਹਫਤਾਵਾਰ ਨੀਵਾ (нива) ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਨਿੱਕੀ ਕਹਾਣੀ ਹੈ।[1] ਇਹ ਤੇਈ ਕਹਾਣੀਆਂ ਨਾਮ ਦੇ ਇੱਕ ਨਿੱਕੀਆਂ ਕਹਾਣੀਆਂ ਦੇ ਸੰਗ੍ਰਿਹ ਵਿੱਚ ਛਪੀ ਸੀ ਜਿਸ ਨੂੰ ਪਹਿਲਾਂ 1907 ਵਿੱਚ ਫੰਕ ਐਂਡ ਵੈਗਨਾਲਜ ਦੁਆਰਾ ਜਾਰੀ ਇੱਕ ਸੰਸਕਰਣ ਲਈ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਸੀ। ਸਿਰਲੇਖ ਆਪਣੇ ਤਿੰਨ ਕੇਂਦਰੀ ਪਾਤਰਾਂ ਵੱਲ ਸੰਕੇਤ ਹੈ। ਉਹ ਅਨਾਮ ਸਰਲ ਸਾਧੂ ਹਨ ਜੋ "ਆਪਣੀਆਂ ਰੂਹਾਂ ਦੀ ਮੁਕਤੀ ਦੇ ਲਈ" ਇੱਕ ਦੁਰੇਡੇ ਟਾਪੂ ਤੇ ਅਰਦਾਸ ਅਤੇ ਸਮਾਧੀ ਦਾ ਸਾਦਾ ਜੀਵਨ ਬਿਤਾ ਰਹੇ ਹਨ।
ਹਵਾਲੇ
[ਸੋਧੋ]- ↑ Struve, Gleb (editor). Russian Stories Русские Рассказы: Twelve short stories by Pushkin, Gogol, Tolstoy and others in the original Russian and a new English translation. (New York: Bantam Books, 1961; Mineola, New York: Courier Dover Publications, 1990), 165.