ਦ ਹਿੰਦੂਜ: ਐਨ ਅਲਟਰਨੇਟਿਵ ਹਿਸਟਰੀ
ਦਿੱਖ
| ਲੇਖਕ | ਵੇਂਡੀ ਡਾਨੀਗਰ |
|---|---|
| ਭਾਸ਼ਾ | ਅੰਗਰੇਜ਼ੀ |
| ਵਿਧਾ | ਅਗਲਪ |
| ਪ੍ਰਕਾਸ਼ਨ | 2009 |
ਦ ਹਿੰਦੂਜ: ਐਨ ਅਲਟਰਨੇਟਿਵ ਹਿਸਟਰੀ (The Hindus: An Alternative History) ਭਾਰਤੀ ਸੱਭਿਆਚਾਰ ਦਾ ਅਧਿਐਨ ਕਰਨ ਵਾਲੀ ਅਮਰੀਕੀ ਲੇਖਿਕਾ, ਵੇਂਡੀ ਡਾਨੀਗਰ ਦੀ ਪੁਸਤਕ ਹੈ ਜਿਸ ਨੂੰ ਉਹ ਹਿੰਦੂ ਇਤਿਹਾਸ ਦੀ ਸਵੈ ਵਾਰਤਾ ਦਾ ਬਦਲ ਕਹਿੰਦੀ ਹੈ।[1] ਇਹ ਕਿਤਾਬ ਸ਼ੁਰੂ ਵਿੱਚ ਵਾਈਕਿੰਗ ਪੇਂਗੁਇਨ ਨੇ 2009 ਵਿੱਚ ਅਤੇ ਬਾਅਦ ਵਿੱਚ ਭਾਰਤ ਵਿੱਚ ਪੇਂਗੁਇਨ ਦੀ ਭਾਰਤੀ ਸਹਾਇਕ ਕੰਪਨੀ, ਪੇਂਗੁਇਨ ਇੰਡੀਆ ਨੇ ਪ੍ਰਕਾਸ਼ਿਤ ਕੀਤੀ ਸੀ।
ਹਵਾਲੇ
[ਸੋਧੋ]- ↑ Pankaj Mishra, "'Another Incarnation',", in New York Times, April 24, 2009