ਸਮੱਗਰੀ 'ਤੇ ਜਾਓ

ਧਰਮ ਸਿੰਘ (ਫ਼ੀਲਡ ਹਾਕੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਓਲੰਪਿਕ ਤਮਗਾ ਰਿਕਾਰਡ
Men's ਫ਼ੀਲਡ ਹਾਕੀ
 ਭਾਰਤ ਦਾ/ਦੀ ਖਿਡਾਰੀ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1952 ਹੇਲਸਿੰਕੀ ਟੀਮ

ਧਰਮ ਸਿੰਘ ਗਿੱਲ (19 ਜਨਵਰੀ 1919 ਗੰਡੀਵਿੰਡ ਵਿੱਚ – 5 ਦਸੰਬਰ 2001 ਚੰਡੀਗੜ੍ਹ ਵਿੱਚ) ਇੱਕ ਉਘਾ ਭਾਰਤੀ ਫ਼ੀਲਡ ਹਾਕੀ ਖਿਡਾਰੀ ਸੀ ਜੋ 1952 ਦੀਆਂ ਹੇਲਸਿੰਕੀ ਓਲੰਪਿਕ ਖੇਡਾਂ ਵਿੱਚ ਸੋਨ ਤਗਮਾ ਜੇਤੂ ਟੀਮ ਵਿੱਚ ਰਾਈਟ ਬੈਕ ਵਜੋਂ ਖੇਡਿਆ ਸੀ।

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]
  • Dharam Singh at Olympedia