ਧ੍ਰੁਵੀ ਉਪਗ੍ਰਹਿ ਲਾਂਚ ਵਾਹਨ
![]() ਪੀਐਸਐਲਵੀ ਰਾਕਟ ਦਾ ਸਟੈਡੜ ਮਾਡਲ | |
ਕੰਮ | ਉਪਗ੍ਰਹਿ ਨੂੰ ਪੁਲਾੜ 'ਚ ਭੇਜਣਾ |
---|---|
ਨਿਰਮਾਤਾ | ਇਸਰੋ |
ਦੇਸ਼ | ![]() |
ਖਰਚਾ ਪ੍ਰਤੀ ਚਲਾਓ | ਪੀ.ਐਸ.ਐਲ.ਵੀ. ਸੀ.ਏ. ₹90 ਕਰੋੜ ($15M)[1] |
Size | |
ਲੰਬਾਈ | 44 metres (144 ft) |
ਵਿਆਸ | 2.8 metres (9 ft 2 in) |
ਪੁੰਜ | ਪੀ.ਐਸ.ਐਲ.ਵੀ.: 295,000 kg (650,000 lb) ਪੀ.ਐਸ.ਐਲ.ਵੀ. ਸੀ.ਏ.: 230,000 kg (510,000 lb) ਪੀ.ਐਸ.ਐਲ.ਵੀ. ਐਕਸ.ਐਲ.: 320,000 kg (710,000 lb) |
ਪੜਾਅ | 4 |
Capacity | |
Payload to ਧਰਤੀ ਦਾ ਨੀਵਾ ਗ੍ਰਹਿ ਪਥ |
3,250 kg (7,170 lb) |
Payload to ਸੂਰਜ ਦਾ ਗ੍ਰਹਿ ਪਥ |
1,750 kg (3,860 lb)[2] |
Payload to ਸਥਿਰ ਟ੍ਰਾਸਫਰ ਪਥ |
1,425 kg (3,142 lb)[2] |
Launch history | |
ਸਥਿਤੀ | ਕੰਮ ਕਰ ਰਿਹਾ ਹੈ। |
ਉਡਾਨ ਦਾ ਸਥਾਨ | ਸ੍ਰਹਰੀਕੋਟਾ |
ਕੁਲ ਉਡਾਨਾ | 32 PSLV: 11 PSLV-CA: 11 PSLV-XL: 10 |
ਸਫਲਤਾ | 30 PSLV: 9 PSLV-CA: 11 PSLV-XL: 10 |
ਅਸਫਲਤਾ | 1 (PSLV) |
ਛੋਟੀ ਅਸਫਲਤਾ | 1 (PSLV) |
ਪਹਿਲੀ ਉਡਾਨ | PSLV: 20 ਸਤੰਬਰ, 1993 PSLV-CA: 23 ਅਪਰੈਲ 2007 PSLV-XL: 22 ਅਕਤੁਬਰ 2008 |
ਵਿਸ਼ੇਸ਼ ਪੇਲੋਡ | ਚੰਦ੍ਰਯਾਨ-1, ਮੰਗਲ ਪਾਂਧੀ ਮਿਸ਼ਨ 1, ਐਸਟ੍ਰੋਸੈਟ |
Boosters (PSLV) - S9 | |
No boosters | 6 |
Thrust | 510 kN (110,000 lbf)[2] |
Specific impulse | 262 s (2.57 km/s) |
Burn time | 44 ਸੈਕੰਡ |
Fuel | HTPB |
Boosters (PSLV-XL) - S12 | |
No boosters | 6 |
Thrust | 719 kN (162,000 lbf)[2] |
Specific impulse | 262 s (2.57 km/s) |
Burn time | 49 ਸਕਿੰਟ |
Fuel | HTPB |
First Stage | |
Engines | S139 |
Thrust | 4,800 kN (1,100,000 lbf) |
Specific impulse | 237 s (2.32 km/s) (sea level) 269 s (2.64 km/s) (vacuum) |
Burn time | 105 ਸਕਿੰਟ |
Fuel | HTPB |
ਸਕਿੰਟ Stage | |
Engines | 1 ਵਿਕਾਸ ਇੰਜਣ |
Thrust | 799 kN (180,000 lbf) |
Specific impulse | 293 s (2.87 km/s) |
Burn time | 158 ਸਕਿੰਟ |
Fuel | N2O4/UDMH |
ਤੀਜਾ Stage | |
Engines | S7 |
Thrust | 240 kN (54,000 lbf) |
Specific impulse | 294 s (2.88 km/s) |
Burn time | 83 ਸੈਕਿੰਡ |
Fuel | HTPB |
ਚੌਥਾ Stage | |
Engines | 2 x L-2-5 |
Thrust | 15.2 kN (3,400 lbf) |
Specific impulse | 308 s (3.02 km/s) |
Burn time | 425 ਸਕਿੰਟ |
Fuel | MMH/MON |
ਧ੍ਰੁਵੀ ਉਪਗ੍ਰਹਿ ਲਾਂਚ ਵਾਹਨ (ਅੰਗ੍ਰੇਜ਼ੀ: Polar Satellite Launch Vehicle), ਜਾਂ ਪੀ.ਐਸ.ਐਲ.ਵੀ (ਅੰਗ੍ਰੇਜ਼ੀ: PSLV) ਭਾਰਤ ਦੀ ਪੁਲਾੜ ਸੰਸਥਾ ਇਸਰੋ ਦਾ ਪੁਲਾੜ ਵਾਹਨ ਹੈ ਜਿਸ ਨਾਲ ਪੁਲਾੜ ਵਿੱਚ ਉਪਗ੍ਰਹਿ ਭੇਜੇ ਜਾਂਦੇ ਹਨ। ਇਹ 2015 ਤੱਕ 93 ਉਪਗ੍ਰਹਿ (36 ਭਾਰਤੀ ਅਤੇ 57 ਵਿਦੇਸ਼ੀ) ਨੂੰ ਸਫਲਤਾਪੂਰਵਕ ਪੁਲਾੜ 'ਚ ਆਪਣੇ ਗ੍ਰਹਿ-ਪਥ 'ਤੇ ਭੇਜ ਚੁੱਕਿਆ ਹੈ। ਇਹਨਾਂ ਵਿਦੇਸ਼ੀ ਉਪਗ੍ਰਹਿਆ ਵਿੱਚੋਂ 17 ਉਪਗ੍ਰਹਿ ਕੈਨੇਡਾ, ਇੰਡੋਨੇਸ਼ੀਆ, ਸਿੰਗਾਪੁਰ, ਯੂਨਾਈਟਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਦੇਸ਼ਾਂ ਦੇ ਸਨ।[3]
ਸਫਲਤਾਵਾਂ
[ਸੋਧੋ]ਪੀ.ਐਸ.ਐਲ.ਵੀ ਦੀ ਮਹਾਨ ਸਫਲਤਾ ਚੰਦ ਮਿਸ਼ਨ ਚੰਦ੍ਰਯਾਨ-1 ਅਤੇ ਮੰਗਲ ਪਾਂਧੀ ਮਿਸ਼ਨ 1 ਸੀ। ਇਸ ਦੀਆਂ ਸਫਲਤਾ ਵਿੱਚ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਪੀਐਸਐਲਵੀ-ਸੀ-23 ਰਾਕਟ ਨੂੰ ਦਾਗਿਆ ਗਿਆ। ਪੀਐਸਐਲਵੀ-ਸੀ-23 ਤੋਂ ਪੰਜ ਉਪਗ੍ਰਹਿ ਪੁਲਾੜ ’ਚ ਭੇਜੇ ਜਾ ਚੁੱਕੇ ਹਨ ਜਿਹਨਾਂ ’ਚ ਫਰਾਂਸ ਦਾ ਸਪਾਟ-7 ਵੀ ਸ਼ਾਮਲ ਹੈ। ਸਮੁੰਦਰੀ ਵਿਗਿਆਨ ਨਾਲ ਜੁੜੇ ਅਧਿਐਨਾਂ ਲਈ ਭਾਰਤ-ਫਰਾਂਸ ਉਪ ਗ੍ਰਹਿ ਸਰਲ ਦੇ ਨਾਲ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਇਸਰੋ ਦੇ ਰਾਕਿਟ ਪੀਐਸਐਲਵੀ ਸੀ-20 (ਪੋਲਰ ਸੈਟੇਲਾਈਟ ਲਾਂਚ ਵਹੀਕਲ) ਨਾਲ਼ 6 ਹੋਰ ਵਿਦੇਸ਼ੀ ਛੋਟੇ ਉਪ ਗ੍ਰਹਿਆਂ ਨੂੰ ਪੁਲਾੜ ‘ਚ ਭੇਜਿਆ ਚੁੱਕਿਆ ਹੈ। ਪੀਐਸਐਲਵੀ ਸੀ-20 ਨੂੰ ਇੱਥੋਂ 110 ਕਿਲੋਮੀਟਰ ਦੂਰ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਛੱਡਿਆ ਗਿਆ। ਪੀਐਸਐਲਵੀ ਦੇ ਲਗਾਤਾਰ 21 ਸਫ਼ਲ ਪਰਖਾਂ ਦਾ ਰਿਕਾਰਡ ਰੱਖਣ ਵਾਲੇ ਪੀਐਸਐਲਵੀ ਦਾ ਇਹ 23ਵਾਂ ਮਿਸ਼ਨ ਹੈ। 9ਵੀਂ ਵਾਰ ਇਸਰੋ ਰਾਕਟ ਦੇ ਕੋਰ ਏਲੋਨ ਵੇਰੀਅੰਟ ਦਾ ਇਸਤੇਮਾਲ ਕੀਤਾ। ਸਰਲ ਦੇ ਨਾਲ ਛੋਟੇ ਉਪਗ੍ਰਹਿਆਂ ਯੂਨੀਬਰਾਈਟ ਅਤੇ ਬ੍ਰਾਈਟ (ਆਸਟਰੀਆ), ਆਊਸੈਟ-3, ਬ੍ਰਿਟੇਨ ਦੇ ਐਸਟੀਆਰਏਐਨਡੀ, ਕੈਨੇਡਾ ਦੇ ਨਿਓਸਸੈਟ ਅਤੇ ਕੈਨੇਡਾ ਦੇ ਹੀ ਲਘੂ ਉਪ ਗ੍ਰਹਿ ਸਫਾਇਰ ਨੂੰ ਲੈ ਕੇ ਉੜਾਨ ਭਰ ਚੁੱਕਾ ਹੈ। ਸੱਤ ਉਪ ਗ੍ਰਹਿਆਂ ਦਾ ਵਜ਼ਨ 700 ਕਿਲੋਗ੍ਰਾਮ ਹੈ ਅਤੇ 444 ਮੀਟਰ ਲੰਮੇ ਇਸ ਰਾਕਟ ਨੇ 227 ਟਨ ਵਜ਼ਨ ਲੈ ਕੇ ਉਡਾਨ ਭਰੀ। ਸਰਲ ਦਾ ਵਜ਼ਨ 400 ਕਿਲੋਗਰਾਮ ਅਤੇ ਬਾਕ਼ੀ ਛੋਟੇ 6 ਉਪਗ੍ਰਹਿਆਂ ਦਾ ਵਜ਼ਨ 300 ਗ੍ਰਾਮ ਹੈ।
ਹਵਾਲੇ
[ਸੋਧੋ]- ↑ "PSLV-C21 sends French SPOT 6, Japanese satellite into orbit". Business Line. Retrieved 15 June 2014.
- ↑ 2.0 2.1 2.2 2.3 "Polar Satellite Launch Vehicle". Archived from the original on 2014-12-23. Retrieved 2014-12-21.
{{cite web}}
: Unknown parameter|dead-url=
ignored (|url-status=
suggested) (help) - ↑ "India (Launchers)". Spacecraft Encyclopedia. Retrieved 12 November 2014.