ਧਾਰਵਾੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਧਾਰਵਾੜ
ಧಾರವಾಡ
ਸ਼ਹਿਰ
ਉਪਨਾਮ: ਪੇੇਧਾ ਨਗਰ, ਹੁਬਲੀ-ਧਨਵਾਦ ਸ਼ਹਿਰ, ਧਾਰਾਨਗਰ, ਵਿਦਿਆ ਕਾਸ਼ੀ
ਧਾਰਵਾੜ is located in ਕਰਨਾਟਕ
ਧਾਰਵਾੜ
ਧਾਰਵਾੜ
ਕਰਨਾਟਕ ਵਿੱਚ ਸਥਾਂਨ
15°27′30″N 75°00′30″E / 15.45833°N 75.00833°E / 15.45833; 75.00833ਗੁਣਕ: 15°27′30″N 75°00′30″E / 15.45833°N 75.00833°E / 15.45833; 75.00833
ਮੁਲਕ  India
State ਫਰਮਾ:ਦੇਸ਼ ਸਮੱਗਰੀ Karnataka
ਭਾਰਤ ਦੇ ਜ਼ਿਲਿਆਂ ਦੀ ਸੂਚੀ ਧਨਵਾੜ ਜ਼ਿਲ੍ਹਾ
ਨਾਮ-ਆਧਾਰ ਸਿੱਖਿਆ ਕੇਂਦਰ, ਮੁੱਖ ਉਦਯੋਗਿਕ ਨਗਰ
ਖੇਤਰਫਲ
 • ਕੁੱਲ [
ਉਚਾਈ 670.75
ਅਬਾਦੀ (2001)
 • ਕੁੱਲ 204
 • ਘਣਤਾ /ਕਿ.ਮੀ. (/ਵਰਗ ਮੀਲ)
Languages
 • Official ਕੰਨੜ
ਟਾਈਮ ਜ਼ੋਨ ਭਾਰਤੀ ਮਿਆਰੀ ਸਮਾਂ (UTC+5:30)
ਵਾਹਨ ਰਜਿਸਟ੍ਰੇਸ਼ਨ ਪਲੇਟ KA-25,
Website www.dharwad.nic.in

ਧਾਰਵਾੜ ਕਰਨਾਟਕਾ ਦਾ ਸ਼ਹਿਰ ਅਤੇ ਜ਼ਿਲ੍ਹਾ ਹੈ। 1962 ਵਿੱਚ ਇਸ ਨੂੰ ਹੁਬਲੀ ਨਾਲ ਮਿਲਾ ਦਿਤਾ ਗਿਆ ਤਾਂ ਹੀ ਇਸ ਨੂੰ ਹੁਬਲੀ ਧਾਰਵਾੜ ਵੀ ਕਿਹਾਂ ਜਾਂਦਾ ਹੈ। ਇਸ ਨਗਰ ਦਾ ਖੇਤਰਫਲ 200 ਵਰਗ ਕਿਲੋਮੀਟਰ ਹੈ।ਇਹ ਬੰਗਲੋਰ ਤੋਂ 425 ਕਿਲੋਮੀਟ ਉਤਰ ਪੱਛਮ ਵਿੱਚ ਸਥਿਤ ਹੈ। ਇਹ ਨੈਸ਼ਨਲ ਹਾਈਵੇ 4 (ਭਾਰਤ) ਤੇ ਬੰਗਲੌਰ ਤੋਂ ਪੁਣੇ ਵਿੱਚ ਸਥਿਤ ਹੈ। ਇਸ ਤੇ ਕਪਾਹ ਅਤੇ ਇਮਾਰਤੀ ਲੱਕੜ ਦਾ ਵਿਉਪਾਰ ਹੁੰਦਾ ਹੈ। ਇਥੇ ਕਪੜੇ ਬਨਾਣੇ ਦੇ ਕਾਰਖਾਨੇ ਹਨ।

ਸ਼ਾਸਤਰੀ ਸੰਗੀਤ[ਸੋਧੋ]

ਕਰਨਾਟਕ ਦੇ ਸ਼ਹਿਰ ਧਾਰਵਾੜ ਨੂੰ ਉੱਤਰ ਤੇ ਦੱਖਣ ਭਾਰਤੀ ਸੱਭਿਆਤਾਵਾਂ ਦੇ ਸੁਮੇਲ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸ਼ਾਸਤਰੀ ਸੰਗੀਤ, ਹੋਰਨਾਂ ਲਲਿਤ ਕਲਾਵਾਂ ਤੇ ਸਾਹਿਤ ਦੇ ਖੇਤਰਾਂ ਵਿੱਚ ਸੁਮੇਲਤਾ ਦੀਆਂ ਜਿੰਨੀਆਂ ਮਿਸਾਲਾਂ ਇੱਥੇ ਮਿਲਦੀਆਂ ਹਨ, ਉਹ ਦੇਸ਼ ਦੇ ਹੋਰ ਕਿਸੇ ਇੱਕ ਸਥਾਨ ’ਤੇ ਨਹੀਂ ਮਿਲਦੀਆਂ। ਧੁਪ੍ਰਦ ਤੇ ਖਿਆਲ ਗਾਇਕੀ ਹਿੰਦੋਸਤਾਨੀ ਸ਼ਾਸਤਰੀ ਸੰਗੀਤ ਦੇ ਦੋ ਮੁੱਖ ਅੰਗ ਹਨ, ਪਰ ਮਲਿਕਅਰਜੁਨ ਮਨਸੂਰ ਕਰਨਾਟਕ ਸੰਗੀਤ ਦੀ ਸਿੱਖਿਆ-ਦੀਖਿਆ ਦੇ ਬਾਵਜੂਦ ਖਿਆਲ ਗਾਇਕੀ ਦੇ ਖ਼ਲੀਫ਼ਾ ਮੰਨੇ ਜਾਂਦੇ ਰਹੇ ਹਨ। ਧੁਪ੍ਰਦ ਵਿੱਚ ਵੀ ਉਨ੍ਹਾਂ ਦੀ ਮੁਹਾਰਤ ਬਾਕਮਾਲ ਸੀ।

ਹਵਾਲੇ[ਸੋਧੋ]