ਧਾਰੀ ਦੇਵੀ
| ਧਾਰੀ ਦੇਵੀ | |
|---|---|
| ਧਰਮ | |
| ਮਾਨਤਾ | ਹਿੰਦੂ |
| ਜ਼ਿਲ੍ਹਾ | ਸ੍ਰੀਨਗਰ, ਉੱਤਰਾਖੰਡ ਪੌੜੀ ਗੜ੍ਹਵਾਲ[1] |
| Deity | ਕਾਲੀ (ਧਾਰੀ ਦੇਵੀ) |
| ਤਿਉਹਾਰ | ਨਵਰਾਤਰੀ |
| ਟਿਕਾਣਾ | |
| ਟਿਕਾਣਾ | ਕਲਿਆਸੌਰ |
| ਰਾਜ | ਉੱਤਰਾਖੰਡ |
| ਦੇਸ਼ | ਭਾਰਤ |
| ਗੁਣਕ | 30°12′50″N 78°46′33″E / 30.214°N 78.77592°E |
| ਆਰਕੀਟੈਕਚਰ | |
| ਕਿਸਮ | ਉੱਤਰੀ ਭਾਰਤੀ ਵਾਸਤੂਕਲਾ |
| Elevation | 560 m (1,837 ft) |
Error: No parameter | |
Error: No parameter | |
ਧਾਰੀ ਦੇਵੀ ਉਤਰਾਖੰਡ ਵਿੱਚ ਸਥਿਤ ਇੱਕ ਪਵਿੱਤਰ ਹਿੰਦੂ ਮੰਦਰ ਹੈ ਜੋ ਮਾਂ ਧਾਰੀ ਦੇਵੀ ਨੂੰ ਸਮਰਪਿਤ ਹੈ। ਮਾਂ ਧਾਰੀ ਦੇਵੀ ਨੂੰ ਦੇਵੀ ਕਾਲੀ ਦਾ ਹੀ ਇੱਕ ਰੂਪ ਅਤੇ ਉਤਰਾਖੰਡ ਤੇ ਗੜ੍ਹਵਾਲ ਖੇਤਰ ਦੀ ਰੱਖਿਅਕ ਦੇਵੀ ਮੰਨਿਆ ਜਾਂਦਾ ਹੈ।
ਇਹ ਮੰਦਰ ਇੱਥੇ ਸਥਾਪਿਤ ਮੂਰਤੀ ਲਈ ਬਹੁਤ ਮਸ਼ਹੂਰ ਹੈ, ਕਿਉਂਕਿ ਇਸ ਮੰਦਰ ਵਿੱਚ ਮਾਂ ਧਾਰੀ ਦੇਵੀ ਦੇ ਸਰੀਰ ਦਾ ਸਿਰਫ਼ ਉੱਪਰਲਾ ਹਿੱਸਾ ਹੀ ਮੌਜੂਦ ਹੈ, ਜਦੋਂ ਕਿ ਸਰੀਰ ਦੇ ਹੇਠਲੇ ਹਿੱਸੇ ਦੀ ਪੂਜਾ ਕਾਲੀਮਠ ਮੰਦਰ ਵਿੱਚ ਕੀਤੀ ਜਾਂਦੀ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਦਿਨ ਦੇ ਵੱਖ-ਵੱਖ ਸਮਿਆਂ ਦੌਰਾਨ ਦੇਵੀ ਦਾ ਚਿਹਰਾ, ਪਹਿਲਾਂ ਇੱਕ ਕੁੜੀ ਦੇ ਰੂਪ ਵਿੱਚ, ਫਿਰ ਇੱਕ ਔਰਤ ਦੇ ਰੂਪ ਵਿੱਚ ਅਤੇ ਅੰਤ ਵਿੱਚ ਇੱਕ ਬਜ਼ੁਰਗ ਔਰਤ ਦੇ ਰੂਪ ਵਿੱਚ, ਬਦਲਦਾ ਰਹਿੰਦਾ ਹੈ।[2]
ਧਾਰੀ ਦੇਵੀ ਭਾਰਤ ਦੇ ਉਨ੍ਹਾਂ 108 ਸ਼ਕਤੀ ਪੀਠਾਂ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਜ਼ਿਕਰ 'ਸ਼੍ਰੀਮਦ ਦੇਵੀ ਭਾਗਵਤ' ਵਿੱਚ ਮਿਲਦਾ ਹੈ।[3] ਸ਼ਰਧਾਲੂ ਅਕਸਰ ਚਾਰਧਾਮ ਜਾਂ ਕੇਦਾਰਨਾਥ ਦੀ ਯਾਤਰਾ ਦੌਰਾਨ ਇੱਥੇ ਦਰਸ਼ਨ ਕਰਨ ਲਈ ਆਉਂਦੇ ਹਨ।[4][5]
ਭੂਗੋਲ ਅਤੇ ਸਥਿਤੀ
[ਸੋਧੋ]ਧਾਰੀ ਦੇਵੀ ਮੰਦਰ ਉੱਤਰਾਖੰਡ ਦੇ ਗੜ੍ਹਵਾਲ ਹਿਮਾਲਿਆ ਖੇਤਰ ਵਿੱਚ, ਸ੍ਰੀਨਗਰ ਅਤੇ ਰੁਦਰਪ੍ਰਯਾਗ ਕਸਬੇ ਦੇ ਵਿਚਕਾਰ ਕਲਿਆਸੌਰ ਪਿੰਡ ਵਿੱਚ ਸਥਿਤ ਹੈ।
ਇਹ ਮੰਦਰ ਅਲਕਨੰਦਾ ਨਦੀ ਦੇ ਵਿਚਕਾਰ 560 ਮੀਟਰ (1,837 ਫੁੱਟ) ਦੀ ਉਚਾਈ 'ਤੇ ਬਣੇ ਇੱਕ ਕੰਕਰੀਟ ਦੇ ਚਬੂਤਰੇ 'ਤੇ ਸਥਿਤ ਹੈ।[6]
ਹਵਾਲੇ
[ਸੋਧੋ]- ↑ "Dhari Devi Temple | District Pauri Garhwal, Government of Uttarakhand | India" (in ਅੰਗਰੇਜ਼ੀ (ਅਮਰੀਕੀ)). Retrieved 2025-06-01.
- ↑ ਧਾਰੀ ਦੇਵੀ ਮੰਦਿਰ ਉੱਤਰਾਖੰਡ ਬਾਰੇ
- ↑ "Badarikedar.org". www.badarikedar.org. Archived from the original on 28 March 2013.
- ↑ "Goddess Dhari Devi's wrath behind Uttarakhand devastation, believe locals". Jagran. 2013-06-25. Archived from the original on 29 June 2013.
- ↑ Kumar, Yogesh (2017-02-26). "Dhari devi temple on river Alaknanda awaits relocation since 3 years". The Times Of India.
- ↑ "ਧਾਰੀ ਦੇਵੀ ਮੰਦਰ ਦੀ ਸਥਿਤੀ". Archived from the original on 2026-09-03. Retrieved 2026-09-14.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |