ਨਗ਼ਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਗ਼ਮਾ
ਪਸ਼ਤੋ: نغمه
Naghma 2010-3.jpg
2010 ਵਿੱਚ ਕੈਲੋਫੋਰਨੀਆ ਵਿੱਚ ਇੱਕ ਮੌਕੇ ਤੇ ਗਾ ਰਹੀ ਨਗ਼ਮਾ
ਜਾਣਕਾਰੀ
ਜਨਮ ਦਾ ਨਾਂਸ਼ਾਹਪਰੀ (ਪਰੀ)
ਜਨਮ(1964-01-01)1 ਜਨਵਰੀ 1964
ਮੂਲਕੰਧਾਰ, ਅਫ਼ਗਾਨਸਤਾਨ
ਵੰਨਗੀ(ਆਂ)ਲੋਕਗੀਤ, ਪਾਪ
ਸਰਗਰਮੀ ਦੇ ਸਾਲ1980–ਹੁਣ
ਲੇਬਲAfghan Vision Records, Ariana Records

ਨਗ਼ਮਾ (ਪਸ਼ਤੋ: نغمه‎, ਜਨਮ 1 ਜਨਵਰੀ 1964) ਮਸ਼ਹੂਰ ਅਫ਼ਗਾਨ ਗਾਇਕਾ ਹੈ। ਉਸਨੇ 1970ਵਿਆਂ ਵਿੱਚ ਗਾਉਣਾ ਸ਼ੁਰੂ ਕੀਤਾ ਸੀ। ਉਹ ਅਤੇ ਉਸ ਦੇ ਸਾਬਕਾ-ਪਤੀ, ਮੰਗਲ, ਦੀ ਬੜੀ ਪ੍ਰਸਿਧ ਜੋੜੀ ਸੀ ਜਿਹੜੀ 1970ਵਿਆਂ ਅਤੇ ਸ਼ੁਰੂ 1990ਵਿਆਂ ਵਿੱਚ ਅਫਗਾਨਾਂ ਦੇ ਦਿਲਾਂ ਤੇ ਰਾਜ ਕਰਦੀ ਸੀ। ਨਗ਼ਮਾ ਪਸ਼ਤੋ ਅਤੇ ਦਰੀ (ਫ਼ਾਰਸੀ) ਵਿੱਚ ਗਾਉਂਦੀ ਹੈ ਅਤੇ ਉਹਦੀ ਅਫ਼ਗਾਨਸਤਾਨ, ਪਾਕਿਸਤਾਨ ਅਤੇ ਤਾਜਿਕਸਤਾਨ ਦੇ ਗਾਇਕੀ ਦੇ ਖੇਤਰ ਵਿੱਚ ਪੂਰੀ ਚੜ੍ਹਤ ਹੈ।