ਸਮੱਗਰੀ 'ਤੇ ਜਾਓ

ਨਗੀਨਾ ਲੋਕ ਸਭਾ ਹਲਕਾ

ਗੁਣਕ: 29°26′N 78°26′E / 29.44°N 78.43°E / 29.44; 78.43
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਗੀਨਾ ਲੋਕ ਸਭਾ ਹਲਕਾ
ਨਕਸ਼ਾ
Interactive map of ਨਗੀਨਾ ਲੋਕ ਸਭਾ ਹਲਕਾ

ਨਗੀਨਾ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਅਨੁਸੂਚੀਤ ਜਾਤੀ ਦੇ ਉਮੀਦਾਵਾਰਾਂ ਲਈ ਰਾਖਵਾਂ ਹੈ।[1] ਇਹ ਹਲਕਾ 2008 ਦੇ ਪਰਿਸੀਮਨ ਦੌਰਾਣ ਹੋਂਦ ਵਿੱਚ ਆਇਆ।[2]

ਸਾਂਸਦ

[ਸੋਧੋ]

2014 ਦੀਆਂ ਲੋਕ ਸਭਾ ਚੋਣਾਂ ਵਿੱਚ ਯਸ਼ਵੰਤ ਸਿੰਘ ਇਸ ਹਲਕੇ ਦੇ ਸਾਂਸਦ ਚੁਣੇ ਗਏ।[3] 2009 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਸਾਂਸਦ ਸਰੋਤ
2014 ਭਾਰਤੀ ਜਨਤਾ ਪਾਰਟੀ ਯਸ਼ਵੰਤ ਸਿੰਘ [3]
2009 ਸਮਾਜਵਾਦੀ ਪਾਰਟੀ ਯਸ਼ਵੀਰ ਸਿੰਘ [4]

ਬਾਹਰੀ ਸਰੋਤ

[ਸੋਧੋ]

ਹਵਾਲੇ

[ਸੋਧੋ]


29°26′N 78°26′E / 29.44°N 78.43°E / 29.44; 78.43