ਨਜਮਾ ਹੈਪਤੁੱਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਜਮਾ ਹੈਪਤੁੱਲ੍ਹਾ ਭਾਰਤ ਸਰਕਾਰ ਵਿੱਚ ਘੱਟ ਗਿਣਤੀਆਂ ਬਾਰੇ ਮੰਤਰੀ ਹਨ। 74 ਸਾਲਾਂ ਸ੍ਰੀ ਮਤੀ ਨਜਮਾ ਹੈਪਤੁੱਲਾ ਸੱਤ ਮਹਿਲਾ ਮੰਤਰੀਆਂ ਵਿੱਚੋਂ ਇੱਕ ਹਨ ਅਤੇ ਕੇਬਿਨੇਟ 'ਚ ਇੱਕੋ ਇੱਕ ਮੁਸਲਿਮ ਚਿਹਰਾ ਹਨ। ਉਹ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਨੇੜਲੇ ਰਿਸ਼ਤੇਦਾਰਾਂ ਵਿੱਚੋ ਹਨ। ਅਗਸਤ 2007 'ਚ ਉਹ ਭਾਰਤ ਦੇ ਉਪ ਰਾਸ਼ਟਰਪਤੀ ਦੀਆਂ ਚੋਣਾ ਵੀ ਲੜੇ ਪਰ ਸ੍ਰੀ ਹਾਮਿਦ ਅਨਸਾਰੀ ਤੋਂ ਹਾਰ ਗਏ ਸਨ।

ਹਵਾਲੇ[ਸੋਧੋ]