ਨਮੋਕਾਰ ਮੰਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਮੋਕਾਰ ਮੰਤਰ ਜੈਨ ਧਰਮ ਦਾ ਇੱਕ ਮਹੱਤਵਪੂਰਨ ਮੰਤਰ ਹੈ। ਇਸ ਮੰਤਰ ਵਿੱਚ ਅਰਿਹੰਤਾਂ, ਸਿੱਧਾਂ, ਸਾਧੂ-ਸੰਤਾਂ ਅੱਗੇ ਅਰਜੋਈ ਕੀਤੀ ਗਈ ਹੈ।