ਨਰਿੰਦਰ ਸਿੰਘ ਸੋਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਰਿੰਦਰ ਸਿੰਘ ਸੋਚ (11 ਸਤੰਬਰ 1908 - ?) ਇੱਕ ਪੰਜਾਬੀ ਸਾਹਿਤਕਾਰ ਸੀ।

ਨਰਿੰਦਰ ਸਿੰਘ ਸੋਚ ਦਾ ਜਨਮ 11 ਸਤੰਬਰ 1908 ਪਿਤਾ ਬਾਬਾ ਸੋਭਾ ਸਿੰਘ ਦੇ ਘਰ ਮਰਹਾਣਾ (ਅੰਮ੍ਰਿਤਸਰ) ਵਿੱਚ ਹੋਇਆ।[1]

ਲਿਖਤਾਂ[ਸੋਧੋ]

  • ਦੋ ਸ਼ਹਿਰਾਂ ਦੀ ਕਹਾਣੀ
  • ਮਾਂ
  • ਮਜ਼ਦੂਰ (ਨਾਵਲ)[2]
  • ਕੈਦੀ
  • ਸਤ ਖੂਨੀ ਐਤਵਾਰ
  • ਟੁੱਟਦੇ ਤਾਰੇ
  • ਘੋੜ ਸਵਾਰ
  • ਸ਼ਾਮਾਂ ਪੈ ਗਈਆਂ [ਸੰਪਾ ਤੇ ਅਨੁ]
  • ਸਮਾਜ ਦਾ ਨਰਕ
  • ਲਾਲ ਹਨੇਰੀ
  • ਫਾਂਸੀ
  • ਛਾਂਟਾ ਮਾਰਾ

ਹਵਾਲੇ[ਸੋਧੋ]

  1. Ashoka, Shamashera Siṅgha (1991). Pañjābī pattara kalā. Bhāshā Wibhāga, Pañjāba.
  2. https://pa.wikisource.org/wiki/%E0%A8%AA%E0%A9%B0%E0%A8%A8%E0%A8%BE:%E0%A8%A8%E0%A9%82%E0%A8%B0%E0%A9%80_%E0%A8%A6%E0%A8%B0%E0%A8%B8%E0%A8%BC%E0%A8%A8.pdf/183