ਨਵਜੋਤ ਕੌਰ (ਹਾਕੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਵਜੋਤ ਕੌਰ
ਨਿੱਜੀ ਜਾਣਕਾਰੀ
ਰਾਸ਼ਟਰੀਅਤਾ ਭਾਰਤ
ਜਨਮ (1995-03-07) ਮਾਰਚ 7, 1995 (ਉਮਰ 25)[1]
ਖੇਡ
ਦੇਸ਼ਭਾਰਤ
ਖੇਡਹਾਕੀ

ਨਵਜੋਤ ਕੌਰ ਇੱਕ ਭਾਰਤੀ ਹਾਕੀ ਖਿਡਾਰੀ ਹੈ, ਜਿਸਨੇ ਕਿ ਰਿਓ ਡੀ ਜਨੇਰੋ ਵਿੱਚ ਹੋਈਆਂ 2016 ਓਲੰਪਿਕ ਖੇਡਾਂ ਵਿੱਚ ਬਤੌਰ ਫ਼ਾਰਵਰਡ (ਅੱਗੇ ਖੇਡਣ) ਖਿਡਾਰੀ ਹਿੱਸਾ ਲਿਆ ਸੀ।[2]

ਹਵਾਲੇ[ਸੋਧੋ]

  1. "Navjot Kaur". ਹਾਕੀ ਇੰਡੀਆ. Retrieved 17 August 2016. 
  2. "Upcoming hockey player Navjot Kaur eyes Junior World cup title". ਇੰਡੀਆ ਟੂਡੇ. 25 ਅਗਸਤ 2015. Retrieved 17 August 2016.  Check date values in: |date= (help)