ਨਵਨੀਤ ਕੌਰ ਢਿੱਲੋਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਵਨੀਤ ਕੌਰ ਢਿੱਲੋਂ
ਸੁੰਦਰਤਾ ਮੁਕਾਬਲਾੂ ਜੇਤੂ
Navneet Kaur Dhillon graces the launch of Dabboo Ratnani’s Calendar 2018 (41) (cropped).jpg
Navneet Kaur – Femina Miss India 2013 Winner
ਜਨਮ (1992-09-23) ਸਤੰਬਰ 23, 1992 (ਉਮਰ 27)
ਅੰਬਾਲਾ, ਹਰਿਆਣਾ, ਭਾਰਤ
ਨਿਵਾਸਪਟਿਆਲਾ, ਪਂਜਾਬ, ਭਾਰਤ
ਕਿੱਤਾਵਿਦੀਆਰਥੀ, Model
ਨਾਪBust: 86.4 cਮੀ (34.0 ਇੰਚ)
Waist: 60 cਮੀ (23.6 ਇੰਚ)
Hips: 89 cਮੀ (35.0 ਇੰਚ)
ਵਾਲਾ ਦਾ ਰੰਗrਭੂਰਾ
ਅੱਖਾਂ ਦਾ ਰੰਗrਭੂਰਾ
ਟਾਈਟਲPond's Femina Miss India Chandigarh 2013
Femina Miss India World 2013
ਮੁੱਖ
ਮੁਕਾਬਲਾ
I AM She 2012
Pond's Femina Miss India Chandigarh 2013
(Winner)
Femina Miss India World 2013
(Winner)
Miss World 2013
(Top-20)
(Multimedia Award Winner)

ਨਵਨੀਤ ਕੌਰ ਢਿੱਲੋਂ ਇੱਕ ਭਾਰਤੀ ਅਦਾਕਾਰ ਅਤੇ ਮਾਡਲ ਹੈ[1] । ਉਸਨੇ ੨੦੧੩ ਦੇ ਮਿਸ ਵਰਲਡ ਪ੍ਰਤਿਯੋਗਿਤਾ ਵਿੱਚ ਭਾਗ ਲਿਆ ਸੀ[2]। ਉਸਨੇ ਮੁੰਬਈ ਵਿੱਚ ਹੋਏ ਪੌਂਡਸ ਦੇ ੫੦ਵੇਂ ਅਡੀਸ਼ਨ ਵਰਲਡ ਇੰਡੀਆ ੨੦੧੩ ਨੂੰ ਜਿੱਤਿਆ। ਉਸਨੇ ਮਿਸ ਵਰਲਡ ਇੰਡੀਆ ਨਾਂ ਦੀ ਪ੍ਰਤਿਯੋਗਿਤਾ ਨੂੰ ਵੀ ਜਿੱਤਿਆ।[3]

ਜੀਵਨ[ਸੋਧੋ]

ਨਵਨੀਤ ਦਾ ਜਨਮ ਪਟਿਆਲਾ, ਪਂਜਾਬ ਵਿੱਚ ਹੋਇਆ ਸੀ। ਉਸਦੇ ਪਿਤਾ ਇੱਕ ਫ਼ੌਜੀ ਅਫਸਰ ਹਨ। ਉਸਨੇ ਆਪਣੀ ਮੁਢਲੀ ਸਿੱਖਿਆ ਅੰਬਾਲਾ ਕੈਂਟ ਦੇ ਆਰਮੀ ਸਕੂਲ ਤੋਂ ਲਈ। ਉਸ ਤੋਂ ਬਾਅਦ ਉਹ ਪਾਟਿਆਲਾ ਵਿੱਚ ਰਹਿਣ ਲੱਗੀ ਅਤੇ ਉਸਨੇ ਆਪਣੀ ਸੈਕੰਡਰੀ ਸਿੱਖਿਆ ਪਟਿਆਲਾ ਦੇ ਬੁੱਢਾ ਦਲ ਸਕੂਲ ਤੋਂ ਲਈ। ਹੁਣ ਉਹ ਸਲਾਰੀਆ ਵਿਹਾਰ ਪਟਿਆਲਾ ਵਿੱਚ ਰਹਿੰਦੀ ਹੈ।

ਫਿਲਮਾਂ[ਸੋਧੋ]

Year Title Role Notes
2015 ਲਵ ਸ਼ੂਦਾ ਪੂਜਾ[4] ਹਿੰਦੀ
2016 ਅੰਬਰਸਰੀਆ ਦਿਲਜੀਤ ਦੋਸਾਂਝ ਨਾਲ ਮੁੱਖ ਰੋਲ ਵਿੱਚ ਪੰਜਾਬੀ ਫਿਲਮ

ਹਵਾਲੇ[ਸੋਧੋ]