ਨਵਾਂ ਵਿਕਾਸ ਬੈਂਕ
ਦਿੱਖ
ਸੰਖੇਪ | ਐੱਨ.ਡੀ.ਬੀ. (NDB BRICS) |
---|---|
ਨਿਰਮਾਣ | 15 ਜੁਲਾਈ 2014 |
ਕਿਸਮ | ਕੌਮਾਂਤਰੀ ਮਾਲੀ ਸੰਸਥਾ |
ਕਾਨੂੰਨੀ ਸਥਿਤੀ | ਸੁਲ੍ਹਾਨਾਮਾ |
ਮੁੱਖ ਦਫ਼ਤਰ | ਸ਼ੰਘਾਈ, ਚੀਨ |
ਮੈਂਬਰhip | ਬ੍ਰਾਜ਼ੀਲ ਰੂਸ ਭਾਰਤ ਚੀਨ ਰੂਸ |
ਮਾਨਤਾਵਾਂ | ਬਰਿਕਸ |
ਨਵਾਂ ਵਿਕਾਸ ਬੈਂਕ (English: New Development Bank BRICS (NDB BRICS)), ਜਿਹਨੂੰ ਪਹਿਲਾਂ ਬਰਿਕਸ ਵਿਕਾਸ ਬੈਂਕ ਜਾਂ ਬਰਿਕਸ ਬੈਂਕ ਆਖਿਆ ਜਾਂਦਾ ਸੀ[1], ਬਰਿਕਸ ਦੇਸ਼ਾਂ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ) ਵੱਲੋਂ ਚਲਾਇਆ ਗਿਆ ਇੱਕ ਬੈਂਕ ਹੈ ਜੋ ਮੌਜੂਦਾ ਵਿਸ਼ਵ ਬੈਂਕ ਅਤੇ ਕੌਮਾਂਤਰੀ ਮਾਲੀ ਪੂੰਜੀ ਦੀ ਥਾਂ ਲੈਣ ਲਈ ਤਜਵੀਜ਼ ਕੀਤਾ ਗਿਆ ਹੈ।[2] ਇਸ ਬੈਂਕ ਨੂੰ ਪੰਜ ਉੱਭਰ ਰਹੀਆਂ ਮਾਰਕੀਟਾਂ ਵਿਚਕਾਰ ਵਧੇਰੇ ਮਾਲੀ ਅਤੇ ਵਿਕਾਸਕ ਸਹਿਕਾਰਤਾ ਕਾਇਮ ਕਰਨ ਵਾਸਤੇ ਥਾਪਿਆ ਗਿਆ ਹੈ। ਇਹਦਾ ਸਦਰ ਮੁਕਾਮ ਸ਼ੰਘਾਈ, ਚੀਨ ਵਿਖੇ ਹੋਵੇਗਾ[3] ਅਤੇ ਪਹਿਲਾ ਮੁੱਖ ਪ੍ਰਬੰਧਕ ਭਾਰਤ ਦਾ ਹੋਵੇਗਾ।[3]
ਇਹ ਵੀ ਵੇਖੋ
[ਸੋਧੋ]ਬਾਹਰੀ ਕੜੀਆਂ
[ਸੋਧੋ]- ਬਰਿਕਸ ਨੇ ਦੁਨੀਆ ਦੇ ਮਾਲੀ ਪ੍ਰਬੰਧ ਨੂੰ $200 ਬਿਲੀਅਨ ਦੀ ਵੰਗਾਰ ਪਾਈ - ਅਲ ਜਜ਼ੀਰਾ ਅਮਰੀਕਾ
ਹਵਾਲੇ
[ਸੋਧੋ]- ↑ "BRICS Bank to be headquartered in Shanghai, India to hold presidency" Archived 2014-08-12 at the Wayback Machine.. Indiasnaps.com. 16 July 2014
- ↑ Powell, Anita. "BRICS Leaders Optimistic About New Development Bank". Voice of America. Retrieved 27 March 2013.
- ↑ 3.0 3.1 Lewis, Jeffrey; Trevisani, Paulo. "Brics Agree to Base Development Bank in Shanghai". The Wall Street Journal. Retrieved 16 July 2014.