ਸ਼ਹੀਦ ਭਗਤ ਸਿੰਘ ਨਗਰ
(ਨਵਾਂ ਸ਼ਹਿਰ ਤੋਂ ਰੀਡਿਰੈਕਟ)
Jump to navigation
Jump to search
ਸ਼ਹੀਦ ਭਗਤ ਸਿੰਘ ਨਗਰ ਪੰਜਾਬ ਦਾ ਜਿਲ੍ਹਾ ਹੈ ਪਹਿਲਾ ਇਸ ਦਾ ਨਾਮ ਨਵਾ ਸ਼ਹਿਰ ਸੀ ਪਰ ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਇਸ ਦਾ ਨਾਮ ਸ਼ਹੀਦ ਭਗਤ ਸਿੰਘ ਨਗਰ ਕਰ ਦਿਤਾ।[1]
ਇਤਿਹਾਸ[ਸੋਧੋ]
ਇਹ ਮਾਨਤਾ ਹੈ ਕਿ ਅਲਾਉਦੀਨ ਖਿਲਜੀ (1295-1316) ਨੇ ਆਪਣੇ ਅਫਗਾਨ ਮਿਲਟਰੀ ਚੀਫ ਨੋਸ਼ਰ ਖਾਨ ਤੋਂ ਇਸ ਨੂੰ ਬਣਵਾਇਆ ਸੀ ਜੋ ਪਹਿਲਾ ਨੋਸ਼ਰ ਕਿਹਾ ਜਾਂਦਾ ਸੀ। ਨੋਸ਼ਰ ਖਾਨ ਨੇ ਪੰਜ ਕਿਲੇ ਬਣਵਾਏ ਜਿਹਨਾਂ ਨੂੰ ਹਵੇਲੀ ਕਿਹਾ ਜਾਂਦਾ ਸੀ ਜੋ ਅੱਜ ਵੀ ਮੌਜੂਦ ਹਨ।