ਨਸੀਮਾ ਸੈਫ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਸੀਮਾ ਸੈਫ਼ੀ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਅਲਜੀਰੀਆ
ਜਨਮ (1988-10-29) 29 ਅਕਤੂਬਰ 1988 (ਉਮਰ 35)
ਮਿਲਾ, ਅਲਜੀਰੀਆ 
ਕੱਦ180 ਸੈਂਟੀਮੀਟਰ (71 ਵਿੱਚ)
ਖੇਡ
ਦੇਸ਼ਅਲਜੀਰੀਆ
ਖੇਡਐਥਲੇਟਿਕਸ(ਟਰੈਕ)
ਅਪਾਹਜਤਾਸਰੀਰਕ ਅਪੰਗਤਾ
ਅਪਾਹਜਤਾ ਵਰਗF58
ਕਲੱਬਜੀ ਐੱਸ ਪੀ ਅਲਜਰ
ਦੁਆਰਾ ਕੋਚਹੋਕਿਨ saHocine Saadoune

ਨਸੀਮਾ ਸੈਫ਼ੀ (pronunciation: /nɑːˈsɪmɑː/ /nɑːˈsɪmɑː/ /sf//sf/) (ਜਨਮ 29 ਅਕਤੂਬਰ 1988) ਅਲਜੀਰੀਆ ਦੀ ਇੱਕ ਅਪੰਗ ਖਿਡਾਰਨ ਹੈ। ਇਸ ਦੀ ਵਿਸ਼ੇਸਤਾ F58 ਥ੍ਰੋ ਇਵੇਂਟ ਵਿੱਚ ਹੈ। ਮੁੱਖ ਤੌਰ ਉੱਪਰ ਡਿਸਕਸ ਥ੍ਰੋ ਅਤੇ ਸ਼ਾਟ ਪੁੱਟ ਵਿੱਚ ਹੈ। ਸੈਫ਼ੀ ਪੈਰਾਉਲੰਪਿਕ ਵਿੱਚ  ਦੋ ਵਾਰ ਸੋਨ ਤਗਮੇ ਪ੍ਰਾਪਤ ਕਰ ਚੁੱਕੀ ਹੈ ਅਤੇ ਤਿੰਨ ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੀ ਹੈ।

ਜੀਵਨ[ਸੋਧੋ]

ਸੈਫ਼ੀ ਦਾ ਜਨਮ ਮਿਲਾ, ਅਲਜੀਰੀਆ ਵਿੱਚ 1988 ਵਿੱਚ ਹੋਇਆ।[1] ਜਨਮ ਸਮੇਂ ਇਸਦਾ ਸਰੀਰ ਠੀਕ ਸੀ, 1988 ਵਿੱਚ ਇੱਕ ਕਾਰ ਐਕਸੀਡੈਂਟ ਵਿੱਚ ਇਸਦੀ ਇੱਕ ਲੱਤ ਕੱਟੀ ਗਈ।[2] ਇਸਦੇ ਪਿਤਾ ਨੇ ਮਹਿਸੂਸ ਕੀਤਾ ਕਿ ਉਸਨੂੰ ਵਿਹਲੇ ਸਮੇਂ ਵਿੱਚ ਕੋਈ ਕੰਮ ਕਰਨਾ ਚਾਹੀਦਾ ਹੈ ਅਤੇ ਇਸਨੂੰ ਐਥਲੈਟਿਕਸ ਵਿੱਚ ਹਿੱਸਾ ਲੈਣ ਲਈ ਹੌਂਸਲਾ ਦਿੱਤਾ। ਇਸ ਨੇ ਮਿਲਾ ਹੈਂਡੀਸਪੋਰਟ ਕਲੱਬ ਵਿੱਚ ਆ ਗਈ ਜਿਥੋਂ ਇਸਨੇ ਟ੍ਰੇਨਿੰਗ ਲਈ।[3]

ਐਥਲੈਟਿਕ ਕੈਰੀਅਰ[ਸੋਧੋ]

ਇਸਦਾ ਹੌਂਸਲਾ ਵਧਾਉਣ ਲਈ ਇਸਦੇ ਪਿਤਾ ਦਾ ਧੰਨਵਾਦ ਹੈ। ਸੈਫ਼ੀ ਨੂੰ 2006 ਵਿੱਚ ਅਸੇਨ ਵਿੱਚ ਹੋਈ ਆਈ.ਪੀ.ਸੀ.ਐਥਲੈਟਿਕਸ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਕੇ ਇੰਟਰਨੈਸ਼ਨਲ ਸ਼ੁਰੂਆਤ ਕੀਤੀ। ਇਸ ਨੇ ਡਿਸਕਸ ਥ੍ਰੋ ਅਤੇ ਸ਼ਾਟ ਪੁੱਟ ਦੋਨਾ ਵਿੱਚ ਹਿੱਸਾ ਲਿਆ ਅਤੇ ਪੰਜਵੇਂ ਨੰਬਰ ਉੱਪਰ ਆਈ। ਇਸ ਦੀ ਪਹਿਲੀ ਵਾਰ 2008 ਵਿੱਚ ਪੈਰਾਉਲੰਪਿਕਸ ਬੀਜਿੰਗ ਵਿੱਚ ਭਾਗ ਲਿਆ। ਇਸਨੇ ਡਿਸਕਸ ਥ੍ਰੋ ਅਤੇ ਸ਼ਾਟ ਪੁੱਟ ਦੋਨਾ ਵਿੱਚ ਭਾਗ ਲਿਆ ਅਤੇ 10ਵਾਂ ਅਤੇ ਚੌਥਾ ਸਥਾਨ ਹਾਸਿਲ ਕੀਤਾ।

ਨੋਟਸ[ਸੋਧੋ]

  1. "Saifi, Nassima". Paralympic.org. Retrieved 4 September 2016.
  2. "Saifi, Nassima". IPC. Retrieved 4 September 2016.
  3. "Nassima Saifi, championne du monde du lancer de disque" (in French). DjaZairess. Retrieved 19 February 2017.{{cite web}}: CS1 maint: unrecognized language (link)